ਉਧਰ ਤੱਬੂ ਅਤੇ ਅਜੇ ਦੇਵਗਨ ਦੀ ਜੋੜੀ ਨੂੰ ਅਸੀਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਦੇਖ ਚੁੱਕੇ ਹਾਂ। ਪਿਛਲੀ ਵਾਰ ਦੋਵੇਂ ਰੋਹਿਤ ਸ਼ੈੱਟੀ ਦੀ ਫ਼ਿਲਮ ‘ਗੋਲਮਾਲ ਅਗੇਨ’ ‘ਚ ਨਜ਼ਰ ਆਈ ਸੀ। ਹੁਣ ਇੱਕ ਵਾਰ ਫੇਰ ਤੱਬੂ ਅਤੇ ਅਜੇ ਨੂੰ ਸਕਰੀਨ ‘ਤੇ ਦੇਖਣਾ ਖਾਸ ਹੋਵੇਗਾ। ਇਹ ਜੋੜੀ ਫੈਨਸ ਲਈ ਫਨੀ ਬੋਨਸ ਦੀ ਤਰ੍ਹਾਂ ਰਹੇਗੀ।
ਫ਼ਿਲਮ ਡਾਇਰੈਕਟਰ ਲਵ ਰੰਜਨ ਦੇ ਪ੍ਰੋਡਕਸ਼ਨ ਹਾਉਸ ਹੇਫ ਬਣੀ ਹੈ, ਜਿਸ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਅਨੁਰਾਗ ਗਰਗ ਨੇ ਕੋ-ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਆਦਿਵ ਅਲੀ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਣੀ ਹੈ।