ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਸੁਨੀਲ ਸ਼ੈਟੀ ਨਾਲ ਆਪਣੀ ਦੋਸਤੀ ਨਿਭਾਈ ਹੈ। ਅਕਸ਼ੈ ਨੇ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਡੈਬਿਊ ਫਿਲਮ 'ਤੜਪ' ਦਾ ਪੋਸਟਰ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਅਹਾਨ ਦੇ ਨਾਲ ਬੌਲੀਵੁਡ ਅਭਿਨੇਤਰੀ ਤਾਰਾ ਸੁਤਾਰੀਆ ਨਜ਼ਰ ਆਵੇਗੀ। ਅਕਸ਼ੈ ਕੁਮਾਰ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਅਹਾਨ ਇਹ ਤੁਹਾਡੇ ਲਈ ਬਹੁਤ ਵੱਡਾ ਦਿਨ ਹੈ। ਮੈਨੂੰ ਯਾਦ ਹੈ ਕਿ ਮੈਂ ਤੁਹਾਡੇ ਫਾਦਰ ਸੁਨੀਲ ਸ਼ੈਟੀ ਦੀ ਪਹਿਲੀ ਫਿਲਮ 'ਬਲਵਾਨ' ਦਾ ਪੋਸਟਰ ਵੇਖਿਆ ਸੀ ਤੇ ਅੱਜ ਮੈਂ ਤੁਹਾਡਾ ਪੋਸਟਰ ਪੇਸ਼ ਕਰ ਰਿਹਾ ਹਾਂ। ਮੈਂ ਇਸ ਪੋਸਟਰ ਨੂੰ ਸ਼ੇਅਰ ਕਰਕੇ ਬਹੁਤ ਖੁਸ਼ ਹਾਂ।
ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ, ਬੇਟੇ ਲਈ ਕੀਤਾ ਇਹ ਕੰਮ
ਏਬੀਪੀ ਸਾਂਝਾ | 02 Mar 2021 02:26 PM (IST)
ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਸੁਨੀਲ ਸ਼ੈਟੀ ਨਾਲ ਆਪਣੀ ਦੋਸਤੀ ਨਿਭਾਈ ਹੈ। ਅਕਸ਼ੈ ਨੇ ਸੁਨੀਲ ਸ਼ੈਟੀ ਦੇ ਬੇਟੇ ਅਹਾਨ ਸ਼ੈਟੀ ਦੀ ਡੈਬਿਊ ਫਿਲਮ 'ਤੜਪ' ਦਾ ਪੋਸਟਰ ਪੇਸ਼ ਕੀਤਾ ਹੈ। ਇਸ ਫਿਲਮ ਵਿੱਚ ਅਹਾਨ ਦੇ ਨਾਲ ਬੌਲੀਵੁਡ ਅਭਿਨੇਤਰੀ ਤਾਰਾ ਸੁਤਾਰੀਆ ਨਜ਼ਰ ਆਵੇਗੀ।
ਅਕਸ਼ੈ ਕੁਮਾਰ ਨੇ ਨਿਭਾਈ ਸੁਨੀਲ ਸ਼ੈਟੀ ਨਾਲ ਦੋਸਤੀ
Published at: 02 Mar 2021 02:20 PM (IST)