ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਵਿਆਹ ਦੇ ਤਿਨ ਸਾਲ ਪੂਰੇ ਹੋ ਰਹੇ ਗਏ ਤੇ ਦੋਵੇਂ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਦੇ ਨਾਲ ਨੰਨੇ ਮਹਿਮਾਨ ਦੀ ਉਡੀਕ ਕਰ ਰਹੇ ਹਨ। ਅਨੁਸ਼ਕਾ ਸ਼ਰਮਾ ਨੇ ਆਪਣੇ ਹੀ ਅੰਦਾਜ਼ ਵਿੱਚ ਸੋਸ਼ਲ ਮੀਡੀਆ ਤੇ ਵਿਰਾਟ ਨੂੰ ਇਸ ਖਾਸ ਦਿਨ ਲਈ ਮੁਬਾਰਕਬਾਦ ਦਿੰਦਿਆਂ ਲਿਖਿਆ 'ਸਾਡੇ ਤਿੰਨ ਸਾਲ ਤੇ ਜਲਦ ਹੀ ਅਸੀਂ ਤਿੰਨ ਹੋਵਾਂਗੇ ਮਿਸ ਯੂ...

Continues below advertisement







ਇਸਦੇ ਨਾਲ ਹੀ ਅਨੁਸ਼ਕਾ ਨੇ ਇਕ ਤਸਵੀਰ ਸਾਂਝੀ ਕੀਤੀ। ਦੂਜੇ ਪਾਸੇ ਵਿਰਾਟ ਅਨੁਸ਼ਕਾ ਦੀ ਦੁਲਹਨ ਦੇ ਲਿਬਾਸ 'ਚ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 3 ਸਾਲ ਤੋਂ ਪੂਰੀ ਜ਼ਿੰਦਗੀ ਈਦ ਵਾਂਗ ਇਕ ਦੂਜੇ ਨੂੰ ਵਿਸ਼ ਕੀਤਾ ਹੈ।


ਦੋਹਾਂ ਨੇ ਸੋਸ਼ਲ ਮੀਡਿਆ ਤੇ ਪ੍ਰੈਗਨੈਂਸੀ ਦੀ ਖਬਰ ਵੀ ਸਾਂਝੀ ਕੀਤੀ ਸੀ। ਜਦ ਅਨੁਸ਼ਕਾ ਨੇ ਜ਼ਿੰਦਗੀ ਦੀ ਖੁਸ਼ ਖ਼ਬਰੀ ਦੀ ਤਸਵੀਰ ਪਾਈ ਸੀ ਤਾਂ ਅਨੁਸ਼ਕਾ ਦੇ ਇੰਸਟਾਗ੍ਰਾਮ 'ਤੇ 6m ਲਾਇਕਸ ਮਿਲੇ ਤੇ ਵਿਰਾਟ ਕੋਹਲੀ ਦੇ ਇੰਸਟਾਗ੍ਰਾਮ 'ਤੇ 11M ਲਾਇਕਸ ਮਿਲੇ ਸਨ। 2021 ਵਿਚ ਦੋਹਾਂ ਦੀ ਜ਼ਿੰਦਗੀ ਵਿਚ ਨਵੇਂ ਮਹਿਮਾਨ ਦੀ ਐਂਟਰੀ ਹੋਵੇਗੀ। 2017 'ਚ ਦੋਹਾਂ ਨੇ ਇਟਲੀ 'ਚ ਵਿਆਹ ਕਰਾਇਆ ਸੀ।


ਕੰਗਨਾ ਦੀ ਨਹੀਂ ਆਈ ਅਕਲ ਟਿਕਾਣੇ, ਟਵਿਟਰ 'ਤੇ ਮੁੜ ਦਿਲਜੀਤ ਤੇ ਪ੍ਰਿਯੰਕਾ ਚੋਪੜਾ ਨਾਲ ਉਲਝੀ, ਹੁਣ ਕਹਿ ਦਿੱਤੀ ਇਹ ਗੱਲ


ਅੱਜ 50,000 ਹੋਰ ਕਿਸਾਨਾਂ ਨੇ ਬੋਲਿਆ ਦਿੱਲੀ 'ਤੇ ਧਾਵਾ, 11 ਹਜ਼ਾਰ ਟਰੈਕਟਰ-ਟਰਾਲੀਆਂ ਰਵਾਨਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ