Bhangra on Barood : ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਲਾਸ ਏਂਜਲਜ਼ 'ਚ ਉਲੀਕੇ ਜਾ ਰਹੇ ਮੈਚਾਂ ਦੌਰਾਨ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਭੰਗੜੇ ਦੀ ਤਾਲ 'ਤੇ ਮੈਚਾਂ ਦੀ ਸ਼ੁਰੂਆਤ ਕੀਤੀ ਗਈ । ਇਸ ਦੌਰਾਨ ਪੰਜਾਬੀ ਗਾਇਕ ਅਤੇ ਗੀਤਕਾਰ Raf-Saperra ਨੇ ਮੈਦਾਨ 'ਚ ਚਲਦੇ ਆਪਣੇ ਗਾਣੇ 'ਤੇ ਪਏ ਭੰਗੜੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਇਸ 'ਤੇ ਖੁਸ਼ੀ ਜਤਾਈ।
ਰਾਫ ਸਪੇਰਾ ਦੱਖਣੀ ਲੰਡਨ ਤੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਗਲਾਸੀ ਰਿਦਿਮ, ਮਿਲੀ-1 ਲਾਈਫ, ਅਤੇ ਸਨੇਕ ਚਾਰਮਰ ਵਰਗੇ ਆਪਣੇ ਗੀਤਾਂ ਲਈ ਉਹ ਕਾਫੀ ਮਸ਼ਹੂਰ ਹਨ। ਜਿਸ ਨੇ