ਲੌਕਡਾਉਨ ਤੋਂ ਬੇਪ੍ਰਵਾਹ ਧਰਮਿੰਦਰ ਟਰੈਕਟਰ ਨਾਲ ਵਾਹ ਰਿਹਾ ਖੇਤ, ਵੇਖੋ ਵੀਡੀਓ
ਏਬੀਪੀ ਸਾਂਝਾ | 24 Apr 2020 05:27 PM (IST)
ਪੰਜਾਬ ਦਾ ਬਾਲੀਵੁੱਡ ਸੁਪਰਸਟਾਰ ਧਰਮਿੰਦਰ ਫਿਲਮੀ ਦੁਨਿਆ ਦੀ ਚਕਾਚੌਂਦ ਤੋਂ ਦੂਰ ਰਹਿੰਦਾ ਹੈ। ਐਸੇ ਹਲਾਤ 'ਚ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ।
ਨਵੀਂ ਦਿੱਲੀ: ਪੰਜਾਬ ਦਾ ਬਾਲੀਵੁੱਡ ਸੁਪਰਸਟਾਰ ਧਰਮਿੰਦਰ ਫਿਲਮੀ ਦੁਨਿਆ ਦੀ ਚਕਾਚੌਂਦ ਤੋਂ ਦੂਰ ਰਹਿੰਦਾ ਹੈ। ਐਸੇ ਹਲਾਤ 'ਚ ਉਨ੍ਹਾਂ ਦੇ ਫੈਨਸ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਦਰਅਸਲ ਧਰਮਿੰਦਰ ਆਪਣੇ ਸੋਸ਼ਲ ਮੀਡੀਆ ਆਉਂਟ ਤੋਂ ਪਿਛਲੇ ਕੁਝ ਸਮੇਂ ਦੌਰਾਨ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰ ਰਹੇ ਹਨ।ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪੰਸਦ ਕਰ ਰਹੇ ਹਨ। ਉਨ੍ਹਾਂ ਵਿੱਚੋਂ ਧਰਮਿੰਦਰ ਦੀ ਇਹ ਵੀਡੀਓ ਕਾਫੀ ਖਾਸ ਹੈ। ਇਸ ਵੀਡੀਓ ਵਿੱਚ ਧਰਮਿੰਦਰ ਟਰੈਕਟਰ ਤੇ ਬੈਠਾ ਹੈ ਤੇ ਖੇਤੀ ਕਰਨ ਬਾਰੇ ਗੱਲ ਕਰ ਰਿਹਾ ਹੈ। ਇੱਕ ਹੋਰ ਵੀਡੀਓ ਵਿੱਚ ਧਰਮਿੰਦਰ ਫੁੱਲਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਦੀਆਂ ਇਹ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।