News
News
ਟੀਵੀabp shortsABP ਸ਼ੌਰਟਸਵੀਡੀਓ
X

ਰਮਾਇਣ ਦੇ 'ਵਿਭੀਸ਼ਣ' ਦੀ ਭੇਦ ਭਰੇ ਹਲਾਤਾਂ 'ਚ ਮੌਤ

Share:
ਮੁੰਬਈ: ਮਸ਼ਹੂਰ ਲੜੀਵਾਰ ਰਮਾਇਣ 'ਚ ਵਿਭੀਸ਼ਣ ਦੀ ਭੂਮਿਕਾ ਨਾਲ ਮਸ਼ਹੂਰ ਹੋਏ ਟੀਵੀ ਅਦਾਕਾਰ ਮੁਕੇਸ਼ ਰਾਵਲ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਰੇਲਵੇ ਲਾਈਨ ਤੋਂ ਮਿਲੀ ਹੈ। ਜਾਣਕਾਰੀ ਮੁਤਾਬਕ ਮੌਤ ਸਬਅਰਬਨ ਕਾਂਡੀਵਾਲੀ 'ਚ ਰੇਲਵੇ ਲਾਈਨ ਪਾਰ ਕਰਦਿਆਂ ਰੇਲ ਗੱਡੀ ਹੇਠ ਆਉਣ ਕਾਰਨ ਹੋਈ ਹੈ। ਮੁਕੇਸ਼ ਦੀ ਲਾਸ਼ ਮੰਗਲਵਾਰ ਸਵੇਰੇ ਮਿਲੀ ਸੀ, ਪਰ ਲਾਸ਼ ਦੀ ਸ਼ਨਾਖਤ ਕੱਲ੍ਹ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ। Mukesh-Rawal (1)mukesh 3-compressed
Published at : 17 Nov 2016 10:27 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Most Expensive Number Plate: ਭਾਰਤ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ 'HR88B8888', ਕੀਮਤ ਇੱਕ ਕਰੋੜ ਤੋਂ ਵੀ ਵੱਧ...ਲੋਕਾਂ ਦੇ ਉੱਡੇ ਹੋਸ਼

ਪੁਲਿਸ ਦੀ ਵੱਡੀ ਕਾਰਵਾਈ ! 24 ਘੰਟਿਆਂ ਵਿੱਚ 166 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਤੇ ਹਥਿਆਰ ਜ਼ਬਤ

Delhi Blast Case: ਸ਼ੋਏਬ-ਆਮਿਰ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ NIA ਦੀ ਰਿਮਾਂਡ 'ਚ ਭੇਜਿਆ, ਹੋ ਸਕਦੇ ਵੱਡੇ ਖੁਲਾਸੇ

Video: ਬਾਸਕੇਟਬਾਲ ਖਿਡਾਰੀ ਦੀ ਛਾਤੀ 'ਤੇ ਡਿੱਗਿਆ ਖੰਭਾ, ਤੜਪ-ਤੜਪ ਕੇ ਹੋਈ ਮੌਤ, ਵੀਡੀਓ ਵਾਇਰਲ

ਰਿਟਾਇਰਮੈਂਟ ਮਗਰੋਂ ਜਸਟਿਸ ਗਵਈ ਦਾ ਵੱਡਾ ਐਲਾਨ: 'ਗਵਰਨਰ ਦਾ ਪਦ ਨਹੀਂ ਲਵਾਂਗਾ, ਮੈਂ ਰਾਜਸਭਾ…', ਰਾਜਨੀਤੀ 'ਚ ਦਾਖਲੇ 'ਤੇ ਕੀ ਬੋਲੇ...ਇੱਥੇ ਜਾਣੋ?

ਪ੍ਰਮੁੱਖ ਖ਼ਬਰਾਂ

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ

AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ

WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ

PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 