News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਭਾਰਤੀ ਫਿਲਮ ਇੰਡਸਟਰੀ ਦੀ ਕਮਾਈ ਬਾਰੇ ਸੁਣ ਹੋ ਜਾਓਗੇ ਹੈਰਾਨ !

Share:
ਹੈਦਰਾਬਾਦ: ਭਾਰਤੀ ਫਿਲਮ ਇੰਡਸਟਰੀ ਦੀ ਕਮਾਈ 2020 ਤੱਕ ਵਧ ਕੇ 3.7 ਅਰਬ ਡਾਲਰ (ਕਰੀਬ 2.5 ਖਰਬ ਰੁਪਏ) ਤੱਕ ਪਹੁੰਚਣ ਦੀ ਉਮੀਦ ਹੈ। ਇਹ ਦਾਅਵਾ ਡੇਲੋਏਟੇ ਇੰਡੀਵੁੱਡ ਦੀ ਰਿਪੋਰਟ 'ਚ ਕੀਤਾ ਗਿਆ ਹੈ। ਇਹ ਰਿਪੋਰਟ ਹੈਦਰਾਬਾਦ 'ਚ ਰਾਮੋਜੀ ਫਿਲਮ ਸਿਟੀ ਵਿੱਚ ਇੰਡੀਵੁੱਡ ਫਿਲਮ ਕਾਰਨੀਵਲ ਵਿੱਚ ਜਾਰੀ ਕੀਤੀ ਗਈ।
ਰਿਪੋਰਟ ਮੁਤਾਬਕ ਮਾਲੀਆ ਦੇ ਮਾਮਲੇ ਵਿੱਚ ਫਿਲਮ ਉਦਯੋਗ ਦੀ ਬਾਕਸ ਆਫਿਸ ਦੀ ਕਮਾਈ 2.1 ਅਰਬ ਡਾਲਰ ਹੈ, ਜਿਸ ਦੇ 2020 ਤੱਕ 3.7 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਰਤੀ ਫਿਲਮ ਉਦਯੋਗ ਫਿਲਮ ਨਿਰਮਾਣ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਸਭ ਤੋਂ ਵੱਡਾ ਹੈ। ਇੱਥੇ ਹਰ ਸਾਲ 20 ਤੋਂ ਵੱਧ ਭਾਸ਼ਾਵਾਂ ਵਿੱਚ 1500 ਤੋਂ 2000 ਫਿਲਮਾਂ ਬਣਦੀਆਂ ਹਨ।
ਫਿਲਮ ਉਦਯੋਗ ਦੀ ਕਮਾਈ ਵਿੱਚ ਮੁੱਖ ਯੋਗਦਾਨ ਘਰੇਲੂ ਬਾਕਸ ਆਫਿਸ ਤੋਂ ਹੋਣ ਵਾਲੀ ਕਮਾਈ ਦਾ ਹੈ, ਜਿਹੜਾ ਕਿ ਕੁੱਲ ਉਦਯੋਗ ਦਾ 74 ਫੀਸਦੀ ਹੈ। ਰਿਪੋਰਟ ਮੁਤਾਬਕ ਕੇਬਲ ਤੇ ਸੇਟੇਲਾਈਟ ਅਧਿਕਾਰ ਤੇ ਆਨਲਾਈਨ/ਡਿਜੀਟਲ ਮਾਲੀਆ ਤੇਜ਼ੀ ਨਾਲ ਵਧਦੇ ਖਿੱਤੇ ਹਨ। ਭਾਰਤੀ ਫਿਲਮ ਉਦਯੋਗ ਵਿੱਚ ਬਾਲੀਵੁੱਡ ਦੀ ਝੰਡੀ ਹੈ। ਉਦਯੋਗ ਦੀ ਕੁੱਲ ਕਮਾਈ ਦਾ 43 ਫੀਸਦੀ ਬਾਲੀਵੁੱਡ ਤੋਂ ਆਉਂਦੀ ਹੈ, ਜਦਕਿ ਖੇਤਰੀ ਫਿਲਮਾਂ ਦਾ ਯੋਗਦਾਨ 57 ਪ੍ਰਤੀਸ਼ਤ ਹੈ।
Published at : 26 Sep 2016 05:06 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Jharkhand Elections: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ; 500 ਰੁਪਏ 'ਚ ਗੈਸ ਸਿਲੰਡਰ ਅਤੇ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਸਮੇਤ ਕੀਤੇ ਕਈ ਵਾਅਦੇ

Jammu Kashmir Exit Poll 2024 Live: 10 ਸਾਲਾਂ ਬਾਅਦ ਜੰਮੂ-ਕਸ਼ਮੀਰ ਵਿੱਚ ਕੌਣ ਰਾਜ ਕਰੇਗਾ ? ਐਗਜ਼ਿਟ ਪੋਲ ਦੇ ਨਤੀਜੇ ਜਲਦੀ ਹੀ

Haryana Election Exit Polls LIVE: ਹਰਿਆਣਾ 'ਚ ਕਾਂਗਰਸ ਨੂੰ 'ਬੰਪਰ ਸੀਟਾਂ', ਐਗਜ਼ਿਟ ਪੋਲ ਵਿੱਚ ਆਏ ਹੈਰਾਨ ਕਰਨ ਵਾਲੇ ਅੰਕੜੇ

Jammu Kashmir Exit Poll 2024: ਜੰਮੂ ਕਸ਼ਮੀਰ 'ਚ ਕਿਸਦੀ ਸਰਕਾਰ ਬਣੇਗੀ, ਕਾਂਗਰਸ-ਭਾਜਪਾ ਜਾਂ ਪੀਡੀਪੀ ? ਜਾਣੋ ਐਗਜ਼ਿਟ ਪੋਲ ਦੇ ਨਤੀਜੇ

Republic-Matrize Exit Poll: ਰਿਪਬਲਿਕ ਦੇ ਐਗਜ਼ਿਟ ਪੋਲ ਨੇ ਕੀਤਾ ਹੈਰਾਨ ! ਹਰਿਆਣਾ 'ਚ ਕਾਂਗਰਸ ਬਣਾਏਗੀ ਸਰਕਾਰ, ਜਾਣੋ ਕਿੰਨੀਆਂ ਮਿਲਣਗੀਆਂ ਸੀਟਾਂ?

ਪ੍ਰਮੁੱਖ ਖ਼ਬਰਾਂ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਤੁਸੀਂ ਵੀ UPI Payment ਕਰਦੇ ਹੋ ਤਾਂ ਇਸ ਸੈਟਿੰਗ ਨੂੰ ਰੱਖੋ ਆਫ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਕਿਡਨੀ ਫੇਲ ਹੋਣ ਤੋਂ ਪਹਿਲਾਂ ਸਰੀਰ 'ਚ ਨਜ਼ਰ ਆਉਣ ਲੱਗਦੇ ਅਜਿਹੇ ਲੱਛਣ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਜਾ ਸਕਦੀ ਜਾਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-10-2024)