News
News
ਟੀਵੀabp shortsABP ਸ਼ੌਰਟਸਵੀਡੀਓ
X

ਮਲਿਕਾ ਨੂੰ ਕੁੱਟਮਾਰ ਕਰ ਲੁੱਟਿਆ

Share:
ਪੈਰਿਸ: ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਲੁੱਟ ਤੇ ਮਾਰਕੁੱਟ ਦੀ ਸ਼ਿਕਾਰ ਹੋਈ ਹੈ। ਖਬਰ ਪੈਰਿਸ ਤੋਂ ਹੈ। ਪੈਰਿਸ ਦੇ ਅਪਾਰਟਮੈਂਟ ਬਲਾਕ ’ਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਮਲਿਕਾ ਤੇ ਉਸ ਦੇ ਬੁਆਏਫਰੈਂਡ ਨਾਲ ਕੁੱਟਮਾਰ ਤੋਂ ਬਾਅਦ ਲੁੱਟ ਲਿਆ। ਹਮਲਾਵਰਾਂ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੀ ਸਪਰੇ ਕੀਤੀ ਤੇ ਫਿਰ ਪਿਟਾਈ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਮੁਤਾਬਕ ਇਹ ਘਟਨਾ 11 ਨਵੰਬਰ ਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਜਿੱਥੇ ਮਲਿਕਾ ਨਾਲ ਇਹ ਵਾਰਦਾਤ ਹੋਈ ਹੈ, ਉਥੇ ਹੀ ਪਿਛਲੇ ਮਹੀਨੇ ਮਸ਼ਹੂਰ ਅਦਾਕਾਰਾ ਕਿਮ ਕਾਰਦਰਸ਼ੀਆ ਨੂੰ ਵੀ ਬੰਦੀ ਬਣਾਇਆ ਗਿਆ ਸੀ। malliaka-boy
Published at : 18 Nov 2016 10:05 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Karan Johar: ਕਰਨ ਜੌਹਰ ਦੇ ਸਮਲਿੰਗੀ ਸਬੰਧਾਂ ਨੂੰ ਲੈ ਫਿਰ ਛਿੜੀ ਚਰਚਾ, ਨਿਰਦੇਸ਼ਕ ਨੇ ਲਵ ਲਾਈਫ ਦਾ ਕੀਤਾ ਖੁਲਾਸਾ...

Sonakshi Sinha: ਵਿਆਹ ਤੋਂ 6 ਮਹੀਨੇ ਬਾਅਦ ਸੋਨਾਕਸ਼ੀ ਸਿਨਹਾ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੀ- 'ਮੈਂ ਹੁਣੇ ਦੂਜਾ ਬੱਚਾ ਡਿਲੀਵਰ ਕੀਤਾ...'

Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ

Heart Attack: ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਸਪਤਾਲ ਭਰਤੀ; ਸਦਮੇ 'ਚ ਫੈਨਜ਼, ਜਾਣੋ ਹਾਲ...

Kangana Ranaut: 'ਐਮਰਜੈਂਸੀ' ਮਗਰੋਂ ਕੰਗਨਾ ਰਣੌਤ ਨੇ 'ਰਾਜਨੀਤ' ਤੋਂ ਕੀਤੀ ਤੌਬਾ! ਬੋਲੀ...ਹੁਣ ਕਦੇ ਫਿਲਮਾਂ ਨਹੀਂ ਬਣਾਵਾਂਗੀ

ਪ੍ਰਮੁੱਖ ਖ਼ਬਰਾਂ

Mela Maghi: ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ ਹੋਵੇਗਾ ਐਲਾਨ, ਪਿਤਾ ਤਰਸੇਮ ਸਿੰਘ ਦੱਸਣਗੇ ਨਾਮ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜਨਵਰੀ 2025

ਏਅਰਪੋਰਟ 'ਤੇ ਬਦਸਲੂਕੀ ਦਾ ਸ਼ਿਕਾਰ ਹੋਇਆ ਭਾਰਤ ਟੀਮ 'ਚ ਸ਼ਾਮਲ ਇਹ ਪੰਜਾਬੀ ਖਿਡਾਰੀ ! ਸੋਸ਼ਲ ਮੀਡੀਆ ਤੇ ਜੰਮ ਕੇ ਕੱਢਿਆ ਗ਼ੁੱਸਾ

Ludhiana News: ਕੁੱਤਿਆਂ ਦੇ ਵੱਢਣ ਮਗਰੋਂ ਭੜਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ, ਡੀਸੀ ਤੇ ਕਮਿਸ਼ਨਰ ਨੂੰ ਚੇਤਾਵਨੀ