News
News
ਟੀਵੀabp shortsABP ਸ਼ੌਰਟਸਵੀਡੀਓ
X

ਸੰਨੀ ਲਿਓਨੀ ਨੇ ਕੱਟੀ ਪ੍ਰਿਅੰਕਾ ਨਾਲ ਦੁਪਹਿਰ

Share:
  ਨਿਊਯਾਰਕ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਸੰਨੀ ਲਿਓਨੀ ਨੇ ਇੱਕ ਦਿਨ ਇਕੱਠੇ ਬਿਤਾਇਆ। ਨਿਊਯਾਰਕ 'ਚ ਬਿਤਾਏ ਇਸ ਦਿਨ ਦੋਵਾਂ ਨੇ ਖੂਬ ਮਸਤੀ ਕੀਤੀ ਤੇ ਫੈਨਜ਼ ਲਈ ਸੈਲਫੀ ਵੀ ਸ਼ੇਅਰ ਕੀਤੀ। ਕੁਝ ਮਹੀਨੇ ਪਹਿਲਾਂ ਖਬਰ ਆਈ ਸੀ ਕਿ 'ਕਵਾਂਟਿਕੋ' ਸਟਾਰ ਸੰਨੀ ਲਿਓਨੀ ਦੇ ਨਾਲ ਤਸਵੀਰਾਂ ਨਹੀਂ ਖਿਚਵਾਉਣਾ ਚਾਹੁੰਦੀ।       ਪਿਛਲੇ ਸਾਲ ਦਸੰਬਰ 'ਚ ਖਬਰ ਆਈ ਸੀ ਕਿ 'ਬਾਜੀਰਾਓ ਮਸਤਾਨੀ' ਸਟਾਰ ਨੇ ਇੱਕ ਪੁਰਸਕਾਰ ਸਮਾਰੋਹ 'ਚ ਸੰਨੀ ਲਿਓਨੀ ਨਾਲ ਤਸਵੀਰਾਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ ਸੀ। 34 ਸਾਲਾ ਪ੍ਰਿਅੰਕਾ ਤੇ ਸਨੀ ਨੇ ਬਾਅਦ 'ਚ ਟਵੀਟਰ 'ਤੇ ਇਸ ਖਬਰ ਦਾ ਖੰਡਨ ਵੀ ਕੀਤਾ ਸੀ।       ਪਿੱਛੇ ਜਿਹੇ ਨਿਊਯਾਰਕ ਫੈਸ਼ਨ ਵੀਕ, 2016 'ਚ ਰੈਂਪ ਵਾਕ ਕਰਨ ਵਾਲੀ 35 ਸਾਲ ਦੀ ਮਸਤੀਜ਼ਾਦੇ ਸਟਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਪ੍ਰਿਅੰਕਾ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਲਿਖਿਆ, "ਪ੍ਰਿਅੰਕਾ ਚੋਪੜਾ ਦੇ ਨਾਲ ਬੇਹਤਰੀਨ ਦੁਪਹਿਰ, ਨਿਊਯਾਰਕ 'ਚ ਮਜ਼ੇਦਾਰ ਸਮਾਂ। ਲਵ... ਤੂੰ ਬਹੁਤ ਚੰਗੀ ਹੈ।"
Published at : 12 Sep 2016 03:37 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Missing: ਮਸ਼ਹੂਰ ਕਾਮੇਡੀਅਨ ਅਚਾਨਕ ਹੋਇਆ ਲਾਪਤਾ, ਫਿਲਮੀ ਸਿਤਾਰਿਆਂ 'ਚ ਮੱਚੀ ਤਰਥੱਲੀ, ਪੜ੍ਹੋ ਪੂਰੀ ਖਬਰ

Arrested: ਦੋਹਰੇ ਕਤਲ ਕੇਸ 'ਚ ਫਸੀ ਆਲੀਆ ? ਜਾਣੋ Nargis Fakhri ਦੀ ਭੈਣ ਬਾਰੇ ਕੀ ਬੋਲੇ ਚਸ਼ਮਦੀਦ ?

Sara Ali Khan: ਸਾਰਾ ਅਲੀ ਖਾਨ ਤੇ ਪੰਜਾਬ ਦੇ ਨੇਤਾ ਦੇ ਡੇਟਿੰਗ ਦੀਆਂ ਖਬਰਾਂ ਤੇਜ਼, ਇੰਟਰਨੈੱਟ 'ਤੇ ਨਵੀਆਂ ਤਸਵੀਰਾਂ ਵਾਈਰਲ

Aishwarya Rai: ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਦੀ ਅਣਜਾਣ ਸ਼ਖਸ਼ ਨਾਲ ਤਸਵੀਰ ਵਾਈਰਲ, ਜਾਣੋ ਇਹ ਕੌਣ ?

Allu Arjun: ਅੱਲੂ ਅਰਜੁਨ ਨੇ ਤੋੜਿਆ ਫੈਨਜ਼ ਦਾ ਦਿਲ, ਬੋਲੇ- 'ਮੈਂ ਕਦੇ ਹਿੰਦੀ ਫਿਲਮਾਂ ਨਹੀਂ ਕਰਾਂਗਾ...', ਜਾਣੋ ਵਜ੍ਹਾ

ਪ੍ਰਮੁੱਖ ਖ਼ਬਰਾਂ

Vivah Muhurat 2025: ਨਵੇਂ ਸਾਲ 'ਚ ਜੁਲਾਈ ਤੋਂ ਅਕਤੂਬਰ ਤੱਕ ਨਹੀਂ ਹੋਣਗੇ ਵਿਆਹ! ਨਹੀਂ ਬਣ ਰਹੇ ਯੋਗ, ਇੱਥੇ ਦੇਖੋ ਵਿਆਹ ਦੇ ਮੁਹੂਰਤ 2025 ਦੀ ਲਿਸਟ

Vaibhav Suryavanshi: 6 ਛੱਕੇ ਅਤੇ 3 ਚੌਕੇ, ਵੈਭਵ ਦਾ ਬੱਲਾ ਫਿਰ ਗਰਜਿਆ, ਟੀਮ ਇੰਡੀਆ ਨੇ ਸਿਰਫ 16.1 ਓਵਰਾਂ 'ਚ ਹਾਸਿਲ ਕੀਤੀ ਜਿੱਤ

Attack on Sukhbir Badal: ਸੁਖਬੀਰ ਬਾਦਲ 'ਤੇ ਕਿਉਂ ਹੋਇਆ ਹਮਲਾ? ਨਰਾਇਣ ਸਿੰਘ ਚੌੜਾ ਦੀ ਪੋਸਟ ਆਈ ਸਾਹਮਣੇ, ਵੱਡੇ ਖੁਲਾਸੇ

Attack on Sukhbir Badal: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ, ਦੱਸੀ ਸਾਰੀ ਹਕੀਕਤ