ਸੰਨੀ ਲਿਓਨੀ ਨੇ ਕੱਟੀ ਪ੍ਰਿਅੰਕਾ ਨਾਲ ਦੁਪਹਿਰ
ਏਬੀਪੀ ਸਾਂਝਾ
Updated at:
12 Sep 2016 03:37 PM (IST)
NEXT
PREV
ਨਿਊਯਾਰਕ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਸੰਨੀ ਲਿਓਨੀ ਨੇ ਇੱਕ ਦਿਨ ਇਕੱਠੇ ਬਿਤਾਇਆ। ਨਿਊਯਾਰਕ 'ਚ ਬਿਤਾਏ ਇਸ ਦਿਨ ਦੋਵਾਂ ਨੇ ਖੂਬ ਮਸਤੀ ਕੀਤੀ ਤੇ ਫੈਨਜ਼ ਲਈ ਸੈਲਫੀ ਵੀ ਸ਼ੇਅਰ ਕੀਤੀ। ਕੁਝ ਮਹੀਨੇ ਪਹਿਲਾਂ ਖਬਰ ਆਈ ਸੀ ਕਿ 'ਕਵਾਂਟਿਕੋ' ਸਟਾਰ ਸੰਨੀ ਲਿਓਨੀ ਦੇ ਨਾਲ ਤਸਵੀਰਾਂ ਨਹੀਂ ਖਿਚਵਾਉਣਾ ਚਾਹੁੰਦੀ।
ਪਿਛਲੇ ਸਾਲ ਦਸੰਬਰ 'ਚ ਖਬਰ ਆਈ ਸੀ ਕਿ 'ਬਾਜੀਰਾਓ ਮਸਤਾਨੀ' ਸਟਾਰ ਨੇ ਇੱਕ ਪੁਰਸਕਾਰ ਸਮਾਰੋਹ 'ਚ ਸੰਨੀ ਲਿਓਨੀ ਨਾਲ ਤਸਵੀਰਾਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ ਸੀ। 34 ਸਾਲਾ ਪ੍ਰਿਅੰਕਾ ਤੇ ਸਨੀ ਨੇ ਬਾਅਦ 'ਚ ਟਵੀਟਰ 'ਤੇ ਇਸ ਖਬਰ ਦਾ ਖੰਡਨ ਵੀ ਕੀਤਾ ਸੀ।
ਪਿੱਛੇ ਜਿਹੇ ਨਿਊਯਾਰਕ ਫੈਸ਼ਨ ਵੀਕ, 2016 'ਚ ਰੈਂਪ ਵਾਕ ਕਰਨ ਵਾਲੀ 35 ਸਾਲ ਦੀ ਮਸਤੀਜ਼ਾਦੇ ਸਟਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਤੇ ਪ੍ਰਿਅੰਕਾ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਲਿਖਿਆ, "ਪ੍ਰਿਅੰਕਾ ਚੋਪੜਾ ਦੇ ਨਾਲ ਬੇਹਤਰੀਨ ਦੁਪਹਿਰ, ਨਿਊਯਾਰਕ 'ਚ ਮਜ਼ੇਦਾਰ ਸਮਾਂ। ਲਵ... ਤੂੰ ਬਹੁਤ ਚੰਗੀ ਹੈ।"

- - - - - - - - - Advertisement - - - - - - - - -