ਮੁੰਬਈ: ਗੁਰੂਪੂਰਨਿਮਾਦੇਮੌਕੇ 'ਤੇਨਾਗਅਸ਼ਵਿਨਦੀ ਡਾਇਰੈਕਸ਼ਨਹੇਠਬਣਨਵਾਲੀਫਿਲਮ 'ਪ੍ਰੋਜੈਕਟਕੇ' ਦੀਸ਼ੂਟਿੰਗਸ਼ੁਰੂਹੋਗਈਹੈ।ਇਸਪ੍ਰੋਜੈਕਟਵਿੱਚਦੀਪਿਕਾਪਾਦੂਕੋਣ, ਅਮਿਤਾਭਬੱਚਨਅਤੇਪ੍ਰਭਾਸਵਰਗੇਸੁਪਰਸਟਾਰਨਜ਼ਰਆਉਣਗੇ।ਅਮਿਤਾਭਬੱਚਨਇਸਫਿਲਮਲਈਪਹਿਲਾਂਹੀਹੈਦਰਾਬਾਦਪਹੁੰਚਚੁੱਕੇਹਨਅਤੇਰਾਮੋਜੀਫਿਲਮਸਿਟੀਵਿਖੇਫਿਲਮਦੀਸ਼ੂਟਿੰਗਕਰਨਗੇ।

ਪ੍ਰਭਾਸਅਤੇਦੀਪਿਕਾਪਾਦੂਕੋਣਨੇਇਸਫਿਲਮਦੀਆਂਫੋਟੋਆਂਸੋਸ਼ਲਮੀਡੀਆ 'ਤੇਪੋਸਟਕੀਤੀਆਂਹਨ।ਕਲੈਪਬੋਰਡਦੀਤਸਵੀਰਜਿਸਵਿੱਚਦੋਵਾਂਨੇਦੱਸਿਆ, ਸ਼ੂਟਿੰਗਦਾਪਹਿਲੇਦਿਨਹੈ।ਫਿਲਮਦਾਫਾਈਨਲਟਾਈਟਲਕੀਹੋਵੇਗਾਇਸਬਾਰੇਅਜੇਸਾਫਨਹੀਂਹੋਇਆਹੈਪਰਦੋਵੇਂਸਿਤਾਰਿਆਂਨੇਇਸਦਾਨਾਮ 'ਪ੍ਰੋਜੈਕਟਕੇ' ਦੱਸਿਆਹੈ।

ਹੁਣਤੱਕਮਿਲੀਜਾਣਕਾਰੀਅਨੁਸਾਰਫਿਲਮਦਾਨਾਮਆਰਜ਼ੀਤੌਰ ‘ਤੇ 'ਪ੍ਰੋਜੈਕਟਕੇ' ਰੱਖਿਆਗਿਆਹੈ।  ਇਸਦੀਕਹਾਣੀਭਵਿੱਖਦੱਸੀਜਾਰਹੀਹੈ | ਇਹਇਕਸਾਇੰਸਫਿਕਸ਼ਨਫਿਲਮਹੋਵੇਗੀ,  ਜਿਸਦੇਲਈਰੋਬੋਟਅਤੇਰੋਬੋਟਿਕਵਾਹਨਤਿਆਰਕੀਤੇਗਏਹਨ।

ਫਿਲਮਦੇਡਾਇਰੈਕਟਰਨਾਗਅਸ਼ਵਿਨਨੇਹਾਲਹੀਵਿੱਚਮੀਡੀਆਨੂੰਦੱਸਿਆਕਿਇਸਫਿਲਮਦੀਕਹਾਣੀ, ਸਕ੍ਰਿਪਟਅਤੇਸਾਰੀਆਂਤਿਆਰੀਆਂਪ੍ਰਭਾਸਨੂੰਧਿਆਨਵਿੱਚਰੱਖਦਿਆਂਕੀਤੀਆਂਗਈਆਂਸਨ।ਹਾਲੇਵੀਉਹਪਲਾਨਿੰਗਕਰਰਹੇਹਨ।ਇਸਫਿਲਮਲਈਜੋਵੀਪ੍ਰੋਪਰਟੀਵਰਤੀਜਾਏਗੀਉਹਜ਼ੀਰੋਤੋਂਤਿਆਰਕੀਤੀਗਈਹੈ।ਮੈਂਅਤੇਪ੍ਰਭਾਸਆਪਣਾ 100 ਪ੍ਰਤੀਸ਼ਤਦੇਣਦੀਕੋਸ਼ਿਸ਼ਕਰਰਹੇਹਾਂ।