ਪਰਮੀਸ਼ ਨੇ ਕਰਾਇਆ ਕੌਰ ਬੀ ਨੂੰ ਇੰਤਜ਼ਾਰ
ਏਬੀਪੀ ਸਾਂਝਾ | 28 Oct 2016 06:43 PM (IST)
ਪੰਜਾਬੀ ਗਾਇਕਾ ਕੌਰ ਬੀ ਦਾ ਨਵਾਂ ਗੀਤ 'ਤੇਰੀ ਵੇਟ' ਰਿਲੀਜ਼ ਹੋਇਆ ਹੈ। ਇਹ ਪਹਿਲੀ ਵਾਰ ਹੈ ਕਿ ਕੌਰ ਬੀ ਨੇ ਨਿਰਦੇਸ਼ਕ ਪਰਮੀਸ਼ ਵਰਮਾ ਨਾਲ ਕੰਮ ਕੀਤਾ ਹੈ। ਵੀਡੀਓ ਵਿੱਚ ਕੌਰ ਬੀ ਪਰਮੀਸ਼ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਇਹ ਅੰਤ ਵਿੱਚ ਪਤਾ ਲੱਗਦਾ ਹੈ ਕਿ ਵੇਟ ਖਤਮ ਹੋਈ ਜਾਂ ਨਹੀਂ। ਗਾਣੇ ਦੇ ਬੋਲ ਫੋਕ ਅੰਦਾਜ਼ ਵਿੱਚ ਲਿਖੇ ਹੋਏ ਹਨ ਪਰ ਇਸਦੀ ਬੀਟ ਦੇਸੀ ਕਰੂ ਨੇ ਦਿੱਤੀ ਹੈ। ਗੀਤ ਵਿੱਚ ਕੌਰ ਬੀ ਦੇ ਸੂਟ ਕਾਫੀ ਪਸੰਦ ਕੀਤੇ ਜਾ ਰਹੇ ਹਨ। ਵੇਖੋ ਵੀਡੀਓ :