ਮੁੰਬਈ: 93ਵੇਂ ਅਕੈਡਮੀ ਅਵਾਰਡਾਂ ਲਈ ਨਾਮਜ਼ਦਗੀਆਂ ਦਾ ਐਲਾਨ ਹੋ ਗਿਆ ਹੈ। ਇਸ 'ਚ ਉਨ੍ਹਾਂ ਫਿਲਮਾਂ ਨੂੰ ਥਾਂ ਮਿਲੀ ਹੈ ਜੋ 1 ਜਨਵਰੀ 2020 ਤੋਂ 28 ਫਰਵਰੀ, 2021 ਵਿਚ ਰਿਲੀਜ਼ ਹੋਈਆਂ। 15 ਮਾਰਚ ਨੂੰ ਪ੍ਰਿਯੰਕਾ ਚੋਪੜਾ ਅਤੇ ਉਸਦੇ ਪਤੀ ਨਿੱਕ ਜੋਨਸ ਨੇ ਆਸਕਰ ਨੋਮੀਨੇਸ਼ਨ ਨੂੰ ਪ੍ਰੇਜੇਂਟ ਕੀਤਾ। 25 ਅਪਰੈਲ ਨੂੰ ਆਸਕਰ ਅਵਾਰਡ ਲੌਸ ਐਂਜਲਸ ਦੇ ਡੌਲਬੀ ਥੀਏਟਰ ਅਤੇ ਯੂਨੀਅਨ ਸਟੇਸ਼ਨ 'ਤੇ ਆਯੋਜਿਤ ਕੀਤੇ ਜਾਣਗੇ। ਇਸ ਵਾਰ ਮਾਣਕ ਨੂੰ ਆਸਕਰ ਵਿੱਚ 10 ਸਭ ਤੋਂ ਵੱਧ ਨਾਮਜ਼ਦਗੀਆਂ ਮਿਲਿਆਂ ਹਨ।


ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਸਕਰ ਨਾਮਜ਼ਦਗੀ ਵਿਚ ਥਾਂ ਬਣਾਉਣ ਵਾਲੀਆਂ ਫਿਲਮਾਂ ਨੂੰ ਓਟੀਟੀ ਪਲੇਟਫਾਰਮ 'ਤੇ ਦੇਖ ਸਕਦੇ ਹੋ:-


Mank


ਕਿੱਥੇ ਦੇਖ ਸਕਦੇ ਹੋ - ਨੈੱਟਫਲਿਕਸ


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actor, supporting actress, cinematography, costume design, makeup and hairstyling, score, production design, sound


 


Ma Rainey’s Black Bottom


ਕਿੱਥੇ ਦੇਖ ਸਕਦੇ ਹੋ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design


 


Another Round


ਕਿੱਥੇ ਦੇਖ ਸਕਦੇ ਹੋ: Hulu & video on demand (VOD)


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design


 


The Father


ਕਿੱਥੇ ਦੇਖੋ- ਥਿਏਟਰਾਂ ', VOD 'ਤੇ 26 ਮਾਰਚ ਤੋਂ ਬਾਅਦ


ਕਿਹੜੀ ਕੈਟਾਗਿਰੀ 'ਚ ਮਿਲੀ ਨਾਮਜਦਗੀ - Best picture, actor, supporting actress, film editing, production design, adapted screenplay


 


Ma Rainey’s Black Bottom


ਕਿੱਥੇ ਵੇਖੀਏ:  Netflx


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actor, actress, costume design, makeup and hairstyling, production design


 


The Midnight Sky


ਕਿੱਥੇ ਦੇ ਸਕਦੇ ਹੋ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects


 


Minari


ਕਿੱਥੇ ਦੇ ਸਕਦੇ ਹੋ- VOD and in theaters


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actor, supporting actress, score, original screenplay


 


The Mole Agent


ਕਿੱਥੇ ਦੇ ਸਕਦੇ ਹੋ- Hulu


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature


 


Mulan


ਕਿੱਥੇ ਦੇ ਸਕਦੇ ਹੋ- Disney+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, visual effects


 


My Octopus Teacher


ਕਿੱਥੇ ਦੇ ਸਕਦੇ ਹੋ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature


 


News of the World


ਕਿੱਥੇ ਦੇ ਸਕਦੇ ਹੋ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Cinematography, score, production design, sound


 


Nomadland


ਕਿੱਥੇ ਦੇ ਸਕਦੇ ਹੋ- Hulu and in theaters


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, director, actress, cinematography, film editing, adapted screenplay


 


One Night in Miami ...


ਕਿੱਥੇ ਦੇ ਸਕਦੇ ਹੋ- Amazon Prime Video


 


The One and Only Ivan


ਕਿੱਥੇ ਦੇ ਸਕਦੇ ਹੋ- Disney+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects


 


Onward


ਕਿੱਥੇ ਦੇ ਸਕਦੇ ਹੋ- Disney+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature


 


Over the Moon


ਕਿੱਥੇ ਦੇ ਸਕਦੇ ਹੋ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature


 


Pieces of a Woman


ਕਿੱਥੇ ਦੇ ਸਕਦੇ ਹੋ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨActress


 


Pinocchio


ਕਿੱਥੇ ਦੇ ਸਕਦੇ ਹੋ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, makeup and hairstyling


 


Promising Young Woman


ਕਿੱਥੇ ਦੇਿਏ- VOD and in theaters


 


Quo Vadis, Aida?


ਕਿੱਥੇ ਦੇਿਏ- In theaters and Laemmle Virtual Cinema


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature


 


A Shaun the Sheep Movie: Farmageddon


ਕਿੱਥੇ ਦੇਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature


 


Soul


ਕਿੱਥੇ ਦੇਿਏ- Disney+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature, score, sound


 


Sound of Metal


ਕਿੱਥੇ ਦੇਿਏ- Amazon Prime Video


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, actor, supporting actor, film editing, sound, original screenplay


 


Tenet


ਕਿੱਥੇ ਦੇਿਏ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Production design, visual effects


 


Time


ਕਿੱਥੇ ਦੇਿਏ- Amazon Prime Video


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature


 


The Trial of the Chicago 7


ਕਿੱਥੇ ਦੇਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, supporting actor, cinematography, film editing, song, original screenplay


 


The United States vs. Billie Holiday


ਕਿੱਥੇ ਦੇਿਏ- Hulu


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Actress


 


The White Tiger


ਕਿੱਥੇ ਦੇਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Adapted screenplay


 


Wolfwalkers


ਕਿੱਥੇ ਵੇਖਿਏ- Apple TV+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Animated feature


 


Better Days


ਕਿੱਥੇ ਵੇਖਿਏ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature


 


Borat Subsequent Moviefilm


ਕਿੱਥੇ ਵੇਖਿਏ- Amazon Prime Video


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Supporting actress, adapted screenplay


 


Collective


ਕਿੱਥੇ ਵੇਖਿਏ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary feature, international feature


 


Crip Camp


ਕਿੱਥੇ ਵੇਖਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Documentary featur


 


Da 5 Bloods


ਕਿੱਥੇ ਵੇਖਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Score


 


Emma


ਕਿੱਥੇ ਵੇਖਿਏ- HBO Max


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Costume design, makeup and hairstyling


 


Eurovision Song Contest: The Story of Fire Saga


ਕਿੱਥੇ ਵੇਖਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Song


 


Greyhound


ਕਿੱਥੇ ਵੇਖਿਏ- Apple TV+


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Sound


 


Hillbilly Elegy


ਕਿੱਥੇ ਵੇਖਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Supporting actress, makeup and hairstyling


 


Judas and the Black Messiah


ਕਿੱਥੇ ਵੇਖਿਏ- In theaters, VOD release TBA


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Best picture, supporting actor (x2times two), cinematography, song, original screenplay


 


The Life Ahead


ਕਿੱਥੇ ਵੇਖਿਏ- Netflix


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Song


 


Love and Monsters


ਕਿੱਥੇ ਵੇਖਿਏ- VOD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- Visual effects


 


The Man Who Sold His Skin


ਕਿੱਥੇ ਵੇਖ ਸਕਦੇ ਹਾਂ - Release plan TBD


ਕਿਸ ਕੈਟਾਗਿਰੀ 'ਚ ਮਿਲੀਆ ਨੋਮੀਨੇਸ਼ਨ- International feature


ਇਹ ਵੀ ਪੜ੍ਹੋ: ਹਾਰਦਿਕ ਤੇ ਵਿਰਾਟ ਨੇ ਧੋਨੀ ਤੇ ਯੂਸੁਫ਼ ਪਠਾਨ ਦਾ 12 ਸਾਲ ਪੁਰਾਣਾ ਰਿਕਾਰਡ ਤੋੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904