Oscar Awards 2022: Will Smith wins best actor award for King Richards


ਮਸ਼ਹੂਰ ਹਾਲੀਵੁੱਡ ਅਦਾਕਾਰ ਵਿਲ ਸਮਿਥ (Will Smith) ਨੇ ਬੇਸਟ ਐਕਟਰ ਦਾ ਆਸਕਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਫਿਲਮ ਕਿੰਗ ਰਿਚਰਡ (King Richards) ਲਈ ਮਿਲਿਆ ਹੈ। ਐਵਾਰਡ ਲੈਂਦੇ ਸਮੇਂ ਵਿਲ ਸਮਿਥ ਵੀ ਕਾਫੀ ਭਾਵੁਕ ਹੋ ਗਏ।




ਇਹ ਵੀ ਪੜ੍ਹੋ: Coronavirus Update: ਭਾਰਤ 'ਚ ਕੋਵਿਡ 19 ਦੇ ਮਾਮਲਿਆਂ ਵਿੱਚ 10.6 ਪ੍ਰਤੀਸ਼ਤ ਦੀ ਕਮੀ, ਪਿਛਲੇ 24 ਘੰਟਿਆਂ ਵਿੱਚ ਦਰਜ ਹੋਏ 1,270 ਨਵੇਂ ਕੇਸ