ਪ੍ਰਿਯੰਕਾ ਚੋਪੜਾ ਦੇ ਨਾਲ ਰਾਜਕੁਮਾਰ ਰਾਓ ਤੇ ਆਦਰਸ਼ ਗੌਰਵ ਵੀ ਹਨ। ਫਿਲਮ ਦੀ ਕਹਾਣੀ ਭਾਰਤ ਤੋਂ ਅਮਰੀਕਾ ਯਾਤਰਾ ਕਰ ਆਪਣੇ ਪਤੀ ਦੇ ਨਾਲ ਅਮਰੀਕਾ ਆਉਣ ਵਾਲੀ ਪਹਿਲੀ ਪੀੜੀ ਦੇ ਪਰਵਾਸੀ ਪਿੰਕੀ ਮੈਡਮ ਬਾਰੇ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਪ੍ਰਿਯੰਕਾ ਚੋਪੜਾ ਨੇ ਫਿਲਮ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਨੋਟ ਵੀ ਲਿਖਿਆ।
'ਦ ਵ੍ਹਾਈਟ ਟਾਈਗਰ' ਅਗਲੇ ਸਾਲ ਜਨਵਰੀ 'ਚ ਨੈੱਟਫਲਿਕਸ 'ਤੇ ਆਏਗੀ:
ਰਮਿਨ ਬਹਿਰਾਨੀ ਇਸ ਫਿਲਮ ਦੇ ਨਿਰਦੇਸ਼ਕ ਹਨ ਤੇ ਵ੍ਹਾਈਟ ਟਾਈਗਰ ਅਗਲੇ ਸਾਲ ਜਨਵਰੀ ਵਿਚ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਫਿਲਮ ਵਿੱਚ ਪ੍ਰਿਯੰਕਾ ਚੋਪੜਾ ਦਾ ਨਾਂ ਪਿੰਕੀ ਮੈਡਮ ਹੈ ਅਤੇ ਉਸ ਦੇ ਪਤੀ ਦਾ ਰੋਲ ਰਾਜਕੁਮਾਰ ਰਾਓ ਨੇ ਕੀਤਾ ਹੈ ਜਿਸ ਦਾ ਨਾਂ ਅਸ਼ੋਕ ਹੈ। ਨਾਵਲ ਵਿੱਚ ਭਾਰਤ ਦੇ ਨਿਵੀਂ ਜਾਤ ਸੰਘਰਸ਼ ਨੂੰ ਬਲਰਾਮ ਦੇ ਦ੍ਰਿਸ਼ਟੀਕੋਣ ਤੋਂ ਦਰਸਾਇਆ ਗਿਆ ਹੈ।
ਨਿਵੀਂ ਜਾਤ ਵਾਲਾ ਸ਼ਹਿਰੀ ਬਲਰਾਮ ਅਮੀਰ ਜ਼ਿਮੀਂਦਾਰ ਤੇ ਉਸ ਦੀ ਪਤਨੀ ਦਾ ਡਰਾਈਵਰ ਬਣ ਜਾਂਦਾ ਹੈ। ਜਿਉਂ ਜਿਉਂ ਕਹਾਣੀ ਅੱਗੇ ਵੱਧਦੀ ਹੈ, ਪਾਤਰਾਂ ਦੀ ਜ਼ਿੰਦਗੀ ਘਟਨਾ ਦੇ ਹੈਰਾਨ ਕਰਨ ਵਾਲੇ ਮੋੜ ਨਾਲ ਬਦਲ ਜਾਂਦੀ ਹੈ। ਨਾਵਲ ਦੀ ਕਹਾਣੀ ਭਾਰਤ ਵਿਚ ਗਰੀਬੀ, ਭ੍ਰਿਸ਼ਟਾਚਾਰ ਅਤੇ ਟਕਰਾਅ ਦੇ ਮੁੱਦਿਆਂ ਨੂੰ ਦਰਸ਼ਾਉਂਦੀ ਹੈ।
Aashram Chapter 2 Trailer: ਬੌਬੀ ਦਿਓਲ ਦੇ 'ਆਸ਼ਰਮ ਚੈਪਟਰ 2' 'ਚ ਵਿਸ਼ਵਾਸ, ਜੁਰਮ ਤੇ ਰਾਜਨੀਤੀ ਦਾ ਖੇਡ- ਦੇਖੋ ਵੀਡੀਓ
ਕੀ ਸ਼ਾਹਰੁਖ ਖਾਨ ਵੇਚਣਗੇ ਆਪਣਾ ਘਰ ਮੰਨਤ ? ਫੈਨ ਦੇ ਸਵਾਲ ਦਾ ਸ਼ਾਹਰੁਖ ਨੇ ਦਿੱਤਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904