ਕੀ ਤੁਸੀਂ ਵੇਖੀ ਟਿੱਕ-ਟੌਕ ‘ਤੇ ਮਾਡਰਨ ਮਧੂ ਬਾਲਾ !
ਏਬੀਪੀ ਸਾਂਝਾ | 18 Oct 2019 05:00 PM (IST)
ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿੱਕ-ਟੌਕ ਨੌਜਵਾਨਾਂ ‘ਚ ਕਾਫੀ ਫੇਮਸ ਹੋ ਰਹੀ ਹੈ। ਇੱਥੇ ਇੱਕ ਤੋਂ ਵਧਕੇ ਇੱਕ ਸ਼ਾਨਦਾਰ ਵੀਡੀਓ ਯੂਜ਼ਰਸ ਵੱਲੋਂ ਅਪਲੋਡ ਕੀਤੇ ਜਾਂਦੇ ਹਨ। ਇੱਥੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟਿੱਕ ਟੌਕ ਯੂਜ਼ਰ ਨਾਲ ਮਿਲਵਾ ਰਹੇ ਹਾਂ ਜੋ 60 ਦੇ ਦਹਾਕੇ ਦੀ ਫੇਮਸ ਅਦਾਕਾਰਾ ਮਧੂਬਾਲਾ ਦੇ ਅੰਦਾਜ਼ ‘ਚ ਵੀਡੀਓ ਸ਼ੇਅਰ ਕਰਦੀ ਹੈ।
[gallery ids="505900,505901,505902,505903,505904,505906,505907"]