News
News
ਟੀਵੀabp shortsABP ਸ਼ੌਰਟਸਵੀਡੀਓ
X

ਕਮੇਡੀ ਕਿੰਗ ਮੇਹਰ ਮਿੱਤਲ ਦੀ ਮੌਤ ਦੀ ਖਬਰ ਝੂਠੀ

Share:
ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਬਿਲਕੁਲ ਠੀਕ-ਠਾਕ ਹਨ। ਅੱਜ ਸਵੇਰ ਤੋਂ ਉਨ੍ਹਾਂ ਦੀ ਮੌਤ ਦੀ ਖਬਰ ਚੱਲ ਰਹੀ ਸੀ। ਪਰ ਇਹ ਖਬਰ ਪੂਰੀ ਤਰਾਂ ਝੂਠੀ ਹੈ। ਹਾਲਾਂਕਿ ਮਿੱਤਲ ਬਿਮਾਰ ਜਰੂਰ ਹਨ। ਉਹ ਇਸ ਵੇਲੇ ਹਸਪਤਾਲ 'ਚ ਦਾਖਲ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ICU ਤੋਂ ਜਨਰਲ ਵਾਰਡ ਚ ਸ਼ਿਫਟ ਕਰ ਦਿੱਤਾ ਹੈ। ਇਸ ਦਾ ਮਤਲਬ ਇਹੀ ਹੈ ਕਿ ਉਨ੍ਹਾਂ ਦੀ ਹਾਲਤ 'ਚ ਸੁਧਾਰ ਹੈ ਤੇ ਕੋਈ ਖਤਰਾ ਨਹੀਂ ਹੈ। ABP ਸਾਂਝਾ ਵੀ ਇਹੀ ਦੁਆ ਕਰਦਾ ਹੈ ਕਿ ਪੰਜਾਬੀ ਦਾ ਇਹ ਮਹਾਂਨਾਇਕ ਤੇ ਸਭ ਨੂੰ ਹਮੇਸ਼ਾ ਖੁਸ਼ ਰੱਖਣ ਵਾਲਾ ਸਿਤਾਰਾ ਤੰਦਰੁਸਤ ਰਹੇ ਤੇ ਲੰਮੀ ਉਮਰ ਜੀਏ। ਸਭ ਨੂੰ ਇਹੀ ਅਪੀਲ ਹੈ ਕਿ ਅਜਿਹੀ ਝੂਠੀ ਖਬਰ 'ਤੇ ਨਾ ਯਕੀਨ ਕਰੋ ਤੇ ਨਾ ਹੀ ਅੱਗੇ ਫੈਲਾਓ।
Published at : 12 Oct 2016 08:47 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ 'ਚ ਰਜਿਸਟਰੀ ਕਰਵਾਉਣ ਵਾਲਿਆਂ 'ਚ ਮੱਚਿਆ ਹਾਹਾਕਾਰ! ਹੋਏ ਵੱਡੇ ਬਦਲਾਅ, ਜਾਣੋ ਨਵੇਂ ਹੁਕਮ ਲੋਕਾਂ ਨੂੰ ਕਿਵੇਂ ਪੈ ਰਹੇ ਭਾਰੀ ?

Jalandhar ਦੀ ਅਦਾਲਤ ਨੇ ਕਿਹਾ- ਆਤਿਸ਼ੀ ਦਾ ਵੀਡੀਓ ਫਰਜ਼ੀ, ਇਸ ਨਾਲ ਛੇੜਛਾੜ ਹੋਈ, Social Media ਤੋਂ ਹਟਾਇਆ ਜਾਵੇ

Punjab Congress ਲਈ ਹਾਈਕਮਾਨ ਦਾ ਨਵਾਂ ਸਰਕੂਲਰ, ਰਾਜਾ ਵੜਿੰਗ ਨੇ ਫੁਰਮਾਨ ਕੀਤਾ ਜਾਰੀ

ਲੁਧਿਆਣਾ 'ਚ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅਸਮਾਨ 'ਚ ਛਾਇਆ ਕਾਲਾ ਧੂੰਆਂ; ਮੱਚ ਗਈ ਹਫੜਾ-ਦਫੜੀ

Punjab News: ਪੰਜਾਬ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ; ਤਿੰਨ ਹਥਿਆਰਬੰਦ ਬਦਮਾਸ਼ਾਂ ਵੱਲੋਂ ਸਿਰ 'ਤੇ...

ਪ੍ਰਮੁੱਖ ਖ਼ਬਰਾਂ

ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ

ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ

Sarabjit Kaur: ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...