ਮੁੰਬਈ: ਚੀਨ ‘ਚ ਸ਼ੁੱਕਰਵਾਰ ਨੂੰ ਸ੍ਰੀਦੇਵੀ ਦੀ ਆਖਰੀ ਫ਼ਿਲਮ ‘ਮੌਮ’ ਰਿਲੀਜ਼ ਹੋਈ ਅਤੇ ਇਹ ਪਲ ਬੋਨੀ ਕਪੂਰ ਅਤੇ ਉਸ ਦੇ ਪਰਿਵਾਰ ਲਈ ਬੇਹੱਦ ਭਾਵੁਕ ਸੀ। ਸ਼੍ਰੀਦੇਵੀ ਦੇ ਪਤੀ ਅਤੇ ਫ਼ਿਲਮ ਪ੍ਰੋਡਿਊਸਰ ਬੋਨੀ ਕਪੂਰ ਨੇ ਟਵੀਟ ਕੀਤਾ, “ਅੱਜ ਚੀਨ ‘ਚ ਮੌਮ ਰਿਲੀਜ਼ ਹੋਈ ਹੈ। ਮੇਰੇ ਲਈ ਇਹ ਬੇਹੱਦ ਭਾਵਨਾਤਮਕ ਪਲ ਹੈ। ਸ੍ਰੀ ਦੀ ਆਖਰੀ ਫ਼ਿਲਮ ਨੂੰ ਇਸ ਪੱਧਰ ਤਕ ਪਹੁੰਚਾਉਣ ਲਈ ਜ਼ੀ ਸਟੂਡਿਓ ਦਾ ਧੰਨਵਾਦ।”
ਸ੍ਰੀਦੇਵੀ ਦੀ ਫ਼ਿਲਮ ਨੇ ਚੀਨ ‘ਚ ਕੀਤੀ ਜ਼ਬਰਦਸਤ ਕਮਾਈ, ਬੋਨੀ ਕਪੂਰ ਹੋਏ ਭਾਵੁਕ
ਏਬੀਪੀ ਸਾਂਝਾ | 11 May 2019 05:15 PM (IST)