ਚੰਡੀਗੜ੍ਹ: ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਹੈ।ਇਸ ਮਗਰੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਨਾਲ ਦੁਨਿਆ ਭਰ ਵਿੱਚ ਸਰਦੂਲ ਦੇ ਫੈਨਸ ਅੰਦਰ ਸੋਗ ਦਾ ਮਾਹੌਲ ਹੈ।ਸਰਦੂਲ ਸਿਕੰਦਰ ਬਿਮਾਰ ਚੱਲ ਰਹੇ ਸੀ ਅਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸੀ।


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਰਦੂਲ ਸਿਕੰਦਰ ਦੀ ਮੌਤ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ।






ਸੁਖਬੀਰ ਬਾਦਲ ਨੇ ਵੀ ਦੁੱਖ ਪ੍ਰਗਟਾਇਆ ਹੈ।






ਦਲੇਰ ਮਹਿੰਦੀ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।






ਹਰਸ਼ਦੀਪ ਕੌਰ ਨੇ ਵੀ ਟਵੀਟ ਕਰ ਜਤਾਇਆ ਦੁੱਖ






ਪ੍ਰਨੀਤ ਕੌਰ ਨੇ ਕੀਤਾ ਟਵੀਟ






ਵਿਸ਼ਾਲ ਡਡਲਾਨੀ ਨੇ ਵੀ ਪ੍ਰਗਟਾਇਆ ਦੁੱਖ










ਸਿਵਲ ਐਵੀਏਸ਼ਨ ਮੰਤਰੀ ਨੇ ਵੀ ਕੀਤਾ ਟਵੀਟ