Entertainment News LIVE: ਟ੍ਰੋਲਿੰਗ ਤੋਂ ਪਰੇਸ਼ਾਨ ਪੂਨਮ ਪਾਂਡੇ ਬੋਲੀ- ਮੈਨੂੰ ਮਾਰ ਦਿਓ, ਸੋਨਮ ਬਾਜਵਾ ਦੀ ਹੌਟਨੈਸ ਨੇ ਮਚਾਈ ਖਲਬਲੀ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
ਰੁਪਿੰਦਰ ਕੌਰ ਸੱਭਰਵਾਲ Last Updated: 06 Feb 2024 02:03 PM
ਪਿਛੋਕੜ
Sshura-Arbaaz Romantic Photo: ਅਰਬਾਜ਼ ਖਾਨ ਨੇ ਪਿਛਲੇ ਸਾਲ 24 ਦਸੰਬਰ ਨੂੰ ਸਟਾਰ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ। ਸ਼ੂਰਾ ਅਰਬਾਜ਼ ਦੀ ਦੂਜੀ ਪਤਨੀ ਹੈ ਅਤੇ ਦੋਹਾਂ ਨੇ ਕਰੀਬੀ ਰਿਸ਼ਤੇਦਾਰਾਂ...More
Sshura-Arbaaz Romantic Photo: ਅਰਬਾਜ਼ ਖਾਨ ਨੇ ਪਿਛਲੇ ਸਾਲ 24 ਦਸੰਬਰ ਨੂੰ ਸਟਾਰ ਮੇਕਅੱਪ ਆਰਟਿਸਟ ਸ਼ੂਰਾ ਖਾਨ ਨਾਲ ਵਿਆਹ ਕੀਤਾ। ਸ਼ੂਰਾ ਅਰਬਾਜ਼ ਦੀ ਦੂਜੀ ਪਤਨੀ ਹੈ ਅਤੇ ਦੋਹਾਂ ਨੇ ਕਰੀਬੀ ਰਿਸ਼ਤੇਦਾਰਾਂ ਅਤੇ ਖਾਸ ਦੋਸਤਾਂ ਵਿਚਾਲੇ ਇੱਕ ਨਿੱਜੀ ਸਮਾਰੋਹ 'ਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਵਿਆਹ ਤੋਂ ਬਾਅਦ ਸ਼ੂਰਾ ਨੇ ਪਹਿਲੀ ਵਾਰ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।ਅਰਬਾਜ਼ ਖਾਨ ਨਾਲ ਵਿਆਹ ਕਰਨ ਤੋਂ ਬਾਅਦ ਸ਼ੂਰਾ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਿਰਫ ਆਪਣੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਅਰਬਾਜ਼ ਦੀ ਪਤਨੀ ਸੋਸ਼ਲ ਮੀਡੀਆ 'ਤੇ ਘੱਟ ਐਕਟਿਵ ਰਹਿੰਦੀ ਹੈ। ਹੁਣ, ਵਿਆਹ ਦੇ ਇੱਕ ਮਹੀਨੇ ਬਾਅਦ, ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪਤੀ ਨਾਲ ਕੁਝ ਫੋਟੋਆਂ ਪੋਸਟ ਕੀਤੀਆਂ ਹਨ।ਸੰਤਰੀ ਟੀ-ਸ਼ਰਟ ਵਿੱਚ ਜੋੜੇ ਦੀ ਟਵੀਨਿੰਗਸ਼ੂਰਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਜੋੜਾ ਸੰਤਰੀ ਟੀ-ਸ਼ਰਟ 'ਚ ਟਵਿਨਿੰਗ ਕਰ ਰਿਹਾ ਹੈ। ਤਸਵੀਰਾਂ 'ਚ ਅਰਬਾਜ਼ ਅਤੇ ਸ਼ੂਰਾ ਇਕ-ਦੂਜੇ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਅਰਬਾਜ਼ ਖਾਨ ਨੇ ਵੀ ਆਪਣੀ ਸਟੋਰੀ 'ਤੇ ਇਸ ਪੋਸਟ ਨੂੰ ਸ਼ੇਅਰ ਕਰਕੇ ਦਿਲ ਐਡ ਕੀਤਾ ਹੈ।'ਪਟਨਾ ਸ਼ੁਕਲਾ' ਦੇ ਸੈੱਟ 'ਤੇ ਸ਼ੂਰਾ-ਅਰਬਾਜ਼ ਦੀ ਮੁਲਾਕਾਤਤੁਹਾਨੂੰ ਦੱਸ ਦੇਈਏ ਕਿ ਸ਼ੂਰਾ ਖਾਨ ਨੇ ਰਵੀਨਾ ਟੰਡਨ, ਰਾਸ਼ਾ ਥਡਾਨੀ ਅਤੇ ਟੀਨਾ ਦੱਤਾ ਵਰਗੇ ਕਈ ਸਿਤਾਰਿਆਂ ਲਈ ਕੰਮ ਕੀਤਾ ਹੈ। ਉਹ ਅਤੇ ਅਰਬਾਜ਼ ਦੀ ਮੁਲਾਕਾਤ 'ਪਟਨਾ ਸ਼ੁਕਲਾ' ਦੇ ਸੈੱਟ 'ਤੇ ਹੋਈ ਸੀ। ਇਸ ਫਿਲਮ ਨੂੰ ਅਰਬਾਜ਼ ਖਾਨ ਨੇ ਖੁਦ ਪ੍ਰੋਡਿਊਸ ਕੀਤਾ ਸੀ। ਇਹ ਜੋੜਾ ਸੈੱਟ 'ਤੇ ਦੋਸਤ ਬਣ ਗਿਆ ਅਤੇ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਹਾਂ ਦੇ ਵਿਆਹ 'ਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅਰਬਾਜ਼ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਮਲਾਇਕਾ ਅਰੋੜਾ ਦਾ ਬੇਟਾ ਅਰਹਾਨ ਵੀ ਮੌਜੂਦ ਸੀ, ਜਿਸ ਨੇ ਆਪਣੇ ਪਿਤਾ ਲਈ ਖਾਸ ਪਰਫਾਰਮੈਂਸ ਵੀ ਦਿੱਤੀ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Entertainment News LIVE Today: Ammy Virk: ਐਮੀ ਵਿਰਕ ਦੀ ਘੈਂਟ ਲੁੱਕ ਨੇ ਜਿੱਤਿਆ ਦਿਲ, ਗਾਇਕ ਦੀ Smile 'ਤੇ ਫੈਨਜ਼ ਇੰਝ ਹਾਰੇ ਦਿਲ
Ammy Virk Pics: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਖੂਬ ਸੁਰਖੀਆਂ ਬਟੋਰਦੀ ਹੈ।
Read More: Ammy Virk: ਐਮੀ ਵਿਰਕ ਦੀ ਘੈਂਟ ਲੁੱਕ ਨੇ ਜਿੱਤਿਆ ਦਿਲ, ਗਾਇਕ ਦੀ Smile 'ਤੇ ਫੈਨਜ਼ ਇੰਝ ਹਾਰੇ ਦਿਲ