ਪੜਚੋਲ ਕਰੋ
Ammy Virk: ਐਮੀ ਵਿਰਕ ਦੀ ਘੈਂਟ ਲੁੱਕ ਨੇ ਜਿੱਤਿਆ ਦਿਲ, ਗਾਇਕ ਦੀ Smile 'ਤੇ ਫੈਨਜ਼ ਇੰਝ ਹਾਰੇ ਦਿਲ
Ammy Virk Pics: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਗਾਇਕੀ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਖੂਬ ਸੁਰਖੀਆਂ ਬਟੋਰਦੀ ਹੈ।
Ammy Virk
1/7

ਐਮੀ ਵਿਰਕ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ।
2/7

ਗਾਇਕ ਆਪਣੇ ਪ੍ਰੋਜੈਕਟਸ ਨਾਲ ਜੁੜੀਆਂ ਅਪਡੇਟਸ ਅਕਸਰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
Published at : 06 Feb 2024 01:02 PM (IST)
ਹੋਰ ਵੇਖੋ





















