‘ਬਲੂ ਹੈ ਪਾਨੀ-ਪਾਨੀ’ ਦੀ ਐਵਲਿਨ ਦਾ ਨਵਾਂ ਅੰਦਾਜ਼, ਵੇਖੋ ਤਸਵੀਰਾਂ
ਏਬੀਪੀ ਸਾਂਝਾ | 03 Aug 2018 03:08 PM (IST)

1
‘ਬਲੂ ਹੈ ਪਾਨੀ-ਪਾਨੀ’ ਤੋਂ ਚਰਚਿਤ ਹੋਈ ਐਵਲਿਨ ਦੋਸਤਾਂ ਨਾਲ ਖੂਬ ਮਸਤੀ ਕਰਦੀ ਹੈ। (ਤਸਵੀਰਾਂ- ਇੰਸਟਾਗ੍ਰਾਮ)
2
ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਸ਼ੰਸਕਾਂ ਕੋਲੋਂ ਤਾਰੀਫ ਕਿਵੇਂ ਖੱਟਣੀ ਹੈ।
3
‘ਯੇ ਜਵਾਨੀ ਹੈ ਦੀਵਾਨੀ’ ਦੀ ਅਦਾਕਾਰਾ ਦੀਆਂ ਅਦਾਵਾਂ ’ਤੇ ਹਰ ਕੋਈ ਨਿਢਾਲ ਹੋ ਜਾਏ।
4
ਐਵਲਿਨ ਦੇ ਪਿਤਾ ਪੰਜਾਬ ਤੇ ਮਾਂ ਜਰਮਨੀ ਦੀ ਰਹਿਣ ਵਾਲੀ ਹੈ।
5
‘ਜਬ ਹੈਰੀ ਮੀਟ ਸੇਜ਼ਲ’ ਵਿੱਚ ਸ਼ਾਹਰੁਖ ਖਾਨ ਨਾਲ ਦਿਖਣ ਵਾਲੀ ਐਵਲਿਨ ਲਗਪਗ ਅੱਠ ਭਾਸ਼ਾਵਾਂ ਦੀ ਜਾਣਕਾਰ ਹੈ।
6
ਅਦਾਕਾਰਾ ਐਵਲਿਨ ਸ਼ਰਮਾ ਨੇ ਆਪਣੇ ਨਵੇਂ ਅੰਦਾਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਹ ਰੰਗ ਬਿਰੰਗੇ ਕੱਪੜਿਆਂ ਨਾਲ ਸਭ ਦਾ ਦਿਲ ਜਿੱਤ ਰਹੀ ਹੈ।