ਸ਼ਨੀਵਾਰ ਨੂੰ ਗੁਹਾਟੀ ‘ਚ ਆਯੋਜਿਤ ਇਸ ਇਵੈਂਟ ਵਿਚ ਜਿੱਥੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਸ਼ਾਮਲ ਹੋਈਆਂ, ਉੱਥੇ ਹੀ ਕਈ ਸੈਲੀਬ੍ਰਿਟੀਜ਼ ਨੂੰ ਬਾਲੀਵੁੱਡ ਦੇ ਇਕ ਵੱਕਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੌਰਾਨ ਰਣਵੀਰ ਸਿੰਘ, ਅਕਸ਼ੈ ਕੁਮਾਰ, ਆਯੁਸ਼ਮਾਨ ਖੁਰਾਣਾ, ਕਾਰਤਿਕ ਆਰੀਅਨ ਵਰਗੇ ਸਿਤਾਰਿਆਂ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਸ ਨਾਲ ਖੂਬ ਸਮਾਂ ਬਨ੍ਹਿਆ।
‘ਗਲੀ ਬੁਆਏ’ ਦੀ ਝੋਲੀ ਪਏ ਕਈਂ ਅਵਾਰਡ:
ਇਸ ਸਾਲ ‘ਗਲੀ ਬੁਆਏ’ ਨੂੰ ਬੇਸਟ ਫਿ਼ਲਮ, ਰਣਵੀਰ ਸਿੰਘ ਨੂੰ ਬੇਸਟ ਐਕਟਰ, ਆਲੀਆ ਭੱਟ ਨੂੰ ਬੇਸਟ ਐਕਟਰਸ, ਜ਼ੋਇਆ ਅਖਤਰ ਬੇਸਟ ਡਾਈਰੇਕਟਰ, ਅਮ੍ਰਿਤਾ ਸੁਭਾਸ਼ ਨੂੰ ਬੇਸਟ ਸਪੋਰਟਿੰਗ ਅਦਾਕਾਰਾ, ਸਿਧਾਂਤ ਚਤੁਰਵੇਦੀ ਨੂੰ ਬੇਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਬੇਸਟ ਮਿਊਜ਼ਿਕ ਐਲਬਮ, ਬੇਸਟ ਸਕ੍ਰੀਨ ਪਲੇ ਵਰਗੇ ਐਵਾਰਡਸ ਵੀ ਗਲੀ ਬੁਆਏ ਫ਼ਿਲਮ ਦੇ ਨਾਂ ਰਹੇ।
ਹੁਣ ਜਾਣੋ ਐਵਾਰਡਸ ਦੀ ਪੂਰੀ ਲਿਸਟ:-
ਬੇਸਟ ਫਿ਼ਲਮ- 'ਗਲੀ ਬੁਆਏ'
ਬੇਸਟ ਡਾਇਰੈਕਟਰ- ਜ਼ੋਇਆ ਅਖ਼ਤਰ (ਗਲੀ ਬੁਆਏ)
ਬੇਸਟ ਫ਼ਿਲਮ ਕ੍ਰਿਟਿਕਸ- 'ਆਰਟੀਕਲ 15' (ਅਨੁਭਵ ਸਿਨਹਾ) ਅਤੇ 'ਸੋਨਚਿਰਈਆ' (ਅਭਿਸ਼ੇਕ ਚੌਬੇ)
ਬੇਸਟ ਐਕਟਰ - ਰਣਵੀਰ ਸਿੰਘ (ਗਲੀ ਬੁਆਏ)
ਬੇਸਟ ਐਕਟਰ ਕ੍ਰਿਟਿਕਸ- ਆਯੁਸ਼ਮਾਨ ਖੁਰਾਣਾ (ਆਰਟਿਕਲ 15)
ਬੇਸਟ ਐਕਟਰਸ - ਆਲੀਆ ਭੱਟ (ਗਲੀ ਬੁਆਏ)
ਬੇਸਟ ਐਕਟਰਸ ਕ੍ਰਿਟੀਕਸ - ਭੂਮੀ ਪੇਡਨੇਕਰ ਅਤੇ ਤਾਪਸੀ ਪਨੂੰ (ਸਾਂਡ ਕੀ ਆਂਖ)
ਬੇਸਟ ਸਪੋਰਟਿੰਗ ਐਕਟਰਸ - ਅਮ੍ਰਿਤਾ ਸੁਭਾਸ਼ (ਗਲੀ ਬੁਆਏ)
ਬੇਸਟ ਸਪੋਰਟਿੰਗ ਐਕਟਰ- ਸਿਧਾਂਤ ਚਤੁਰਵੇਦੀ (ਗਲੀ ਬੁਆਏ)
ਬੇਦਟ ਮਿਊਜ਼ਿਕ ਐਲਬਮ - ਜ਼ੋਇਆ ਅਖ਼ਤਰ-ਅੰਕੁਰ ਤਿਵਾੜੀ (ਗਲੀ ਬੁਆਏ) ਅਤੇ ਮਿਥੂਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਆਕਾਸ਼ ਸਚਦੇਵ (ਕਬੀਰ ਸਿੰਘ)
ਬੇਸਟ ਲਿਰਿਕਸ- ਅੰਕੁਰ ਤਿਵਾੜੀ (ਅਪਨਾ ਟਾਈਮ ਆਏਗਾ)
ਬੇਸਟ ਪਲੇਅਬੈਕ ਸਿੰਗਰ (ਮੇਲ) - ਅਰਿਜੀਤ ਸਿੰਘ (ਕਲੰਕ ਨਹੀਂ, 'ਕਲੰਕ')
ਬੇਸਟ ਪਲੇਅਬੈਕ ਸਿੰਗਰ (ਫੀਮੇਲ)- ਸ਼ਿਲਪਾ ਰਾਓ (ਘੁੰਘਰੂ, 'ਵਾਰ')
ਬੇਸਟ ਡੈਬਿਊ ਨਿਰਦੇਸ਼ਕ - ਆਦਿਤਿਆ ਧਾਰ (ਉਰੀ: ਸਰਜੀਕਲ ਸਟਰਾਈਕ)
ਬੈਸਟ ਡੈਬਿਊ ਅਦਾਕਾਰ - ਅਭਿਮਨਿਉ ਦਾਸਾਨੀ (ਮਰਦ ਕੋ ਦਰਦ ਨਹੀਂ ਹੋਤਾ)
ਬੈਸਟ ਡੈਬਿਊ ਅਭਿਨੇਤਰੀ- ਅਨਨਿਆ ਪਾਂਡੇ (ਸਟੂਡੈਂਟ ਆਫ਼ ਦ ਈਅਰ 2 ਅਤੇ ਪਤੀ, ਪਤਨੀ ਔਰ ਵੋ)