ਤੁਮਕੁਰੂ ਦੀ ਪਹਿਲੀ ਸ਼੍ਰੇਣੀ ਦੇ ਜੁਡੀਸ਼ੀਅਲ ਮੈਜਿਸਟਰੇਟ (ਜੇਐਮਐਫਸੀ) ਦੀ ਅਦਾਲਤ ਨੇ ਕਿਆਥਸੰਦਰਾ ਥਾਣੇ ਦੇ ਇੰਸਪੈਕਟਰ ਨੂੰ ਐਡਵੋਕੇਟ ਰਮੇਸ਼ ਨਾਇਕ ਦੀ ਸ਼ਿਕਾਇਤ ਦੇ ਅਧਾਰ 'ਤੇ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਲਾਗੂ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ। ਇਸ ਨੂੰ ਰਿਟਵੀਟ ਕਰਦੇ ਹੋਏ ਕਗਨਾ ਰਣੌਤ ਨੇ ਕਿਹਾ ਸੀ, “ਪ੍ਰਧਾਨ ਮੰਤਰੀ ਜੀ, ਜਿਹੜਾ ਸੌਂ ਰਿਹਾ ਹੈ, ਉਹ ਜਾਗ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੈ, ਉਸ ਨੂੰ ਸਮਝਾਇਆ ਜਾ ਸਕਦਾ ਹੈ, ਪਰ ਜੋ ਸੌਣ ਦਾ ਨਾਟਕ ਕਰ ਰਿਹਾ ਹੈ, ਨਾ ਸਮਝਣ ਦਾ ਨਾਟਕ ਕਰ ਰਿਹਾ ਹੈ, ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫ਼ਰਕ ਪਏਗਾ? ਇਹ ਉਹੀ ਅੱਤਵਾਦੀ ਹਨ। ਸੀਏਏ (ਸੰਸ਼ੋਧਿਤ ਸਿਟੀਜ਼ਨਸ਼ਿਪ ਐਕਟ) ਨਾਲ ਇਕ ਵੀ ਮਨੁੱਖ ਨੂੰ ਨਾਗਰਿਕਤਾ ਨਹੀਂ ਗਈ, ਪਰ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ ਗਈਆਂ।''
ਸ਼ਹੀਦ ਭਗਤ ਸਿੰਘ ਬਾਰੇ ਕਮੈਂਟ ਕਰਨ 'ਤੇ ਗਾਇਕ ਜੱਸੀ ਜਸਰਾਜ ਖ਼ਿਲਾਫ਼ ਐਫਆਈਆਰ ਦਰਜ
ਨਾਈਕ ਨੇ ਕਿਹਾ ਕਿ ਇਸ ਟਵੀਟ ਨੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਤੋਂ ਬਾਅਦ ਉਸ ਨੇ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ।
ਕਿ ਸ਼ਹਿਨਾਜ਼ ਕਰਕੇ ਸਾਰਾ ਹੋਈ ਬਾਹਰ, ਪਹਿਲੇ ਐਵਿਕਸ਼ਨ 'ਚ ਹੀ ਬਾਹਰ ਹੋਈ ਸਾਰਾ ਗੁਰਪਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ