ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਚੜ੍ਹਦੇ ਸਾਲ 'ਚ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇਣ ਲਈ ਵੀਡੀਓ ਸਾਂਝੀ ਕੀਤੀ ਹੈ।ਇਸ ਵੀਡੀਓ ਰਾਂਹੀ ਉਨ੍ਹਾਂ ਨਵੇਂ ਸਾਲ 'ਚ ਸਭ ਚੰਗਾ ਹੋਣ ਦਾ ਕਾਮਨਾ ਕੀਤਾ ਹੈ।ਉਨ੍ਹਾਂ ਇੱਕ ਕਵੀਤਾ ਦੇ ਜ਼ਰੀਏ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ।ਉਨ੍ਹਾਂ ਵੀਡੀਓ ਦੇ ਅੰਤ 'ਚ ਇਹ ਵੀ ਕਿਹਾ ਕਿ " ਇਹ ਵੇਲਾ ਕਿਰਸਾਨ ਦਾ ਹੈ ਰੱਬ ਸੱਚ ਨੂੰ ਜ਼ਿੰਦਾਬਾਦ ਕਰੇ।"