ਗੁਰਲੇਜ਼ ਅਖਤਰ ਨੇ ਪਾਈ ਧਮਾਲ, 3 ਗੀਤ ਇਕੱਠੇ ਹੋਏ ਟ੍ਰੈਂਡ
ਏਬੀਪੀ ਸਾਂਝਾ | 28 Jul 2020 11:40 AM (IST)
ਕਈ ਗਾਇਕਾਂ ਦੇ ਗੀਤ ਗੁਰਲੇਜ਼ ਅਖਤਰ ਦੀ ਆਵਾਜ਼ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ। ਹੁਣ ਗੁਰਲੇਜ਼ ਅਖਤਰ ਨੇ ਫਿਰ ਤੋਂ ਫੁਲ ਧਮਾਲ ਪਾਈ ਹੋਈ ਹੈ। ਇੱਕ ਦਿਨ 'ਚ ਗੁਰਲੇਜ਼ ਦੇ ਤਿੰਨ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਹੇ ਹਨ।
ਸੁਪਰਹਿੱਟ ਪੰਜਾਬੀ ਸਿੰਗਾਰ ਗੁਰਲੇਜ਼ ਅਖਤਰ ਲਗਾਤਾਰ ਆਪਣੇ ਕੰਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ ਤੇ ਦਰਸ਼ਕਾਂ ਵੱਲੋਂ ਵੀ ਗੁਰਲੇਜ਼ ਅਖਤਰ ਦੀ ਗਾਇਕੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਕਦੇ ਸਿੱਧੂ ਮੂਸੇਵਾਲਾ ਨਾਲ ਤੇ ਕਦੇ ਕਰਨ ਔਜਲਾ ਨਾਲ ਸਾਰੇ ਟੌਪ ਸਟਾਰਸ ਦੀ ਪਹਿਲੀ ਪਸੰਦ ਗੁਰਲੇਜ਼ ਅਖਤਰ ਦੀ ਆਵਾਜ਼ ਹੈ। ਰਾਜ ਬਰਾੜ ਦੀ ਧੀ ਸਵੀਤਾਜ ਦੀ ਫ਼ਿਲਮਾਂ 'ਚ ਐਂਟਰੀ ਕਈ ਗਾਇਕਾਂ ਦੇ ਗੀਤ ਗੁਰਲੇਜ਼ ਅਖਤਰ ਦੀ ਆਵਾਜ਼ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ। ਹੁਣ ਗੁਰਲੇਜ਼ ਅਖਤਰ ਨੇ ਫਿਰ ਤੋਂ ਫੁਲ ਧਮਾਲ ਪਾਈ ਹੋਈ ਹੈ। ਇੱਕ ਦਿਨ 'ਚ ਗੁਰਲੇਜ਼ ਦੇ ਤਿੰਨ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਹੇ ਹਨ। ਪੰਜਾਬ ਦੀਆਂ ਸੜਕਾਂ 'ਤੇ ਸਖਤੀ! ਵਾਹਨਾਂ 'ਤੇ ਜੇ ਨਹੀਂ ਕਰਵਾਇਆ ਇਹ ਕੰਮ ਤਾਂ ਦੇਣਾ ਪਵੇਗਾ ਮੋਟਾ ਜੁਰਮਾਨਾ ਪਹਿਲਾ ਗੀਤ ਕਰਨ ਔਜਲਾ ਦੇ ਨਾਲ 'ਹੈਗੇ ਹਾਂ' ਹੈ। ਦੂਜਾ ਗੀਤ ਆਰ ਨੈਤ ਦਾ ਡਿਸਟੈਂਸ ਏਜ ਤੇ ਤੀਜਾ ਗੀਤ ਦਿਲਪ੍ਰੀਤ ਢਿੱਲੋਂ ਦਾ ਗੀਤ ਕਰਾਰਾ ਜਵਾਬ ਹੈ। ਗੁਰਲੇਜ਼ ਦੇ ਇੱਹ ਤਿੰਨੋਂ ਗੀਤ ਇਕੱਠੇ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ।