ਲੈਰਿਸਾ ਬੋਨਸੀ, ਗੁਰੂ ਰੰਧਾਵਾ ਤੇ ਜੈ ਸੀਨ ਦਾ ਨਵਾਂ ਗਾਣਾ 'ਸੁਰਮਾ-ਸੁਰਮਾ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਕਾਸਟ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਗਾਣਾ ਰਿਲੀਜ਼ ਹੋਣ ਦੇ ਨਾਲ ਹੀ ਯੂਟਿਉਬ 'ਤੇ ਟ੍ਰੈਂਡ ਕਰ ਰਿਹਾ ਹੈ। ਫੈਨਸ ਇਸ ਗਾਣੇ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦਾ ਇੱਕ ਕਾਰਨ ਲੈਰਿਸਾ ਬੋਨਸੀ ਵੀ ਹੈ।
ਲੈਰਿਸਾ ਬੋਨਸੀ ਸਭ ਤੋਂ ਪਹਿਲਾਂ ਸੌਂਗ "ਸੁਬਹ ਹੋਨੇ ਨਾ ਦੇ' 'ਚ ਅਕਸ਼ੈ ਕੁਮਾਰ ਤੇ ਜੌਨ ਅਬਰਾਹਮ ਨਾਲ ਨਜ਼ਰ ਆਈ ਸੀ। ਉਨ੍ਹਾਂ ਸੈਫ ਅਲੀ ਖਾਨ ਨਾਲ, ਕੁਣਾਲ ਖੇਮੂ ਸਟਾਰਰ ਫਿਲਮ 'ਗੋ ਗੋਆ ਗੋਨ' 'ਚ ਸਹਾਇਕ ਭੂਮਿਕਾ ਤੋਂ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕੀਤਾ ਸੀ। ਹਾਲ ਹੀ 'ਚ ਸਲਮਾਨ ਖਾਨ ਨਾਲ ਲੈਰਿਸਾ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋ ਉਨ੍ਹਾਂ ਦੇ ਆਉਣ ਵਾਲੇ ਪ੍ਰੋਜੈਕਟ ਵੱਲ ਇਸ਼ਾਰਾ ਕਰਦਾ ਹੈ।
ਲੈਰਿਸਾ ਬੋਨਸੀ ਨਾਲ ਗੁਰੂ ਰੰਧਾਵਾ ਦਾ ਨਵਾਂ ਗਾਣਾ 'ਸੁਰਮਾ ਸੁਰਮਾ' ਰਿਲੀਜ਼, ਜਾਣੋ ਕੌਣ ਲੈਰਿਸਾ
ਏਬੀਪੀ ਸਾਂਝਾ
Updated at:
20 Feb 2020 03:13 PM (IST)
ਲੈਰਿਸਾ ਬੋਨਸੀ, ਗੁਰੂ ਰੰਧਾਵਾ ਤੇ ਜੈ ਸੀਨ ਦਾ ਨਵਾਂ ਗਾਣਾ 'ਸੁਰਮਾ-ਸੁਰਮਾ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਕਾਸਟ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਗਾਣਾ ਰਿਲੀਜ਼ ਹੋਣ ਦੇ ਨਾਲ ਹੀ ਯੂਟਿਉਬ 'ਤੇ ਟ੍ਰੈਂਡ ਕਰ ਰਿਹਾ ਹੈ।
- - - - - - - - - Advertisement - - - - - - - - -