ਕੰਗਨਾ ਰਣੌਤ ਨੇ ਸ਼ੁਰੂ ਕੀਤੀ ਅਪਕਮਿੰਗ ਐਕਸ਼ਨ ਫਿਲਮ 'ਧਾਕੜ' ਦੀ ਤਿਆਰੀ, ਸ਼ੇਅਰ ਕੀਤੀ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਤਸਵੀਰ
ਏਬੀਪੀ ਸਾਂਝਾ | 11 Jul 2020 10:36 AM (IST)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਸ ਨੇ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਧਾਕੜ' ਲਈ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ 'ਚ ਉਸ ਨੇ ਆਪਣੀ ਆਉਣ ਵਾਲੀ ਐਕਸ਼ਨ ਫਿਲਮ 'ਧਾਕੜ' ਲਈ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਇਸ ਤਸਵੀਰ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ, ਨਿਰਦੇਸ਼ਕ ਰਜਨੀਸ਼ ਘਈ, ਲੇਖਕ ਰਿਤੇਸ਼ ਸ਼ਾਹ ਅਤੇ ਨਿਰਮਾਤਾ ਸੋਹੇਲ ਮਕਲਈ ਨਾਲ ਵੀਡੀਓ ਕਾਨਫਰੰਸ ਕਰ ਰਹੀ ਹੈ। ਕੰਗਣਾ ਰਣੌਤ ਦੀ ਟੀਮ ਨੇ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਇਹ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਹੈ। ਕੰਗਨਾ ਰਨੌਤ, ਰਜਨੀਸ਼ ਘਈ, ਰਿਤੇਸ਼ ਘਈ ਅਤੇ ਸੋਹੇਲ ਮਕਲਈ 'ਧਾਕੜ' ਲਈ ਤਿਆਰੀ ਸ਼ੁਰੂ ਹੋ ਗਈ ਹੈ।'' ਇਸਦੇ ਨਾਲ ਹੀ ਉਸ ਨੇ ਹੈਸ਼ਟੈਗ ਲੌਕਡਾਊਨ ਸਕ੍ਰਿਪਟ ਸੈਸ਼ਨ ਵੀ ਲਿਖਿਆ ਹੈ। ਧਾਕੜਇਕ ਬਹੁਤ ਵੱਡੀ ਐਕਸ਼ਨ ਫਿਲਮ ਹੈ। ਇਸ ਵਿੱਚ ਕਗਨਾ ਰਣੌਤ ਮੁੱਖ ਭੂਮਿਕਾ ਵਿੱਚ ਹੈ। ਕੰਗਨਾ ਨੇ ਇਸ ਫਿਲਮ ਬਾਰੇ ਕਿਹਾ ਕਿ ਇਹ ਭਾਰਤੀ ਸਿਨੇਮਾ ਲਈ ਨਵਾਂ ਮੋੜ ਸਾਬਤ ਹੋਏਗੀ। ਇਹ ਇਕ ਫੀਮੇਲ ਲੀਡ ਐਕਸ਼ਨ ਫਿਲਮ ਹੈ। ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਰਚ ਰਿਹਾ ਪਾਕਿਸਤਾਨ, ਖ਼ੁਫੀਆ ਏਜੰਸੀਆਂ ਵਲੋਂ ਅਲਰਟ ਜਾਰੀ ਇੱਥੇ ਵੇਖੋਕੰਗਨਾ ਦੀ ਫਰਸਟ ਲੁੱਕ ਜੱਸੀ ਗੱਲ ਦਾ ਇਹ ਨਵਾਂ ਸਟੂਡੀਓ ਵੇਖ ਰਹਿ ਜਾਓਗੇ ਹੈਰਾਨ, ਘਰ 'ਚ ਇੰਝ ਕੀਤਾ ਤਿਆਰ ਇੱਥੇ ਵੇਖੋ 'ਧਾਕੜ' ਦਾ ਟੀਜ਼ਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ