ਤਾਜ਼ਾ ਵੀਡੀਓ ਵਿਚ ਕੰਵਰ ਗਰੇਵਾਲ ਲੰਗਰ ਸੇਵਾ ਵਿਚ ਬੈਠੇ ਹਨ। ਇਸ ਵੀਡੀਓ ਵਿਚ ਕੰਵਰ ਗਰੇਵਾਲ ਨੇ ਕਿਹਾ ਕਿ ਐਥੋਂ ਦੇ ਸਭ ਹਾਲਾਤ ਠੀਕ ਹਨ। ਪਹਿਲਾਂ ਕੁਝ ਜ਼ਰੂਰ ਹੋਇਆ ਪਰ ਘਬਰਾਉਣ ਦੀ ਗੱਲ ਨਹੀਂ ਹੈ ਘਰ ਬੈਠੋ ਜੋ ਲੋਕ ਫਿਕਰ ਕਰ ਰਹੇ ਹਨ। ਓਨ੍ਹਾਂ ਦੀ ਜਾਣਕਾਰੀ ਲਈ ਕੰਵਰ ਗਰੇਵਾਲ ਨੇ ਇਹ ਵੀਡੀਓ ਪੋਸਟ ਕੀਤਾ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ