ਮੁੰਬਈ: ਇਨ੍ਹੀਂ ਦਿਨੀਂ ਜੇਕਰ ਕਿਸੇ ਦੇ ਪਿਆਰ ਦੇ ਚਰਚੇ ਹੋ ਰਹੇ ਹਨ ਤਾਂ ਉਹ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਹਨ। ਇਨ੍ਹਾਂ ਦਾ ਪਿਆਰ ਸ਼ਾਇਦ ਦਿਨੋਂ ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਹਾਲ ਹੀ ‘ਚ ਤਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸੀ। ਹੁਣ ਮਲਾਇਕਾ ਨੇ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ।
ਜੀ ਹਾਂ, ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ‘ਚ ਉਸ ਨੇ ਕਿਸੇ ਦਾ ਨਾਂ ਨਹੀਂ ਲਿਖਿਆ ਪਰ ਬਿਨਾ ਨਾਂ ਲਿਖੇ ਉਸ ਨੇ ਅਰਜੁਨ ਨੂੰ ਆਪਣਾ ਸੋਲਮੇਟ ਕਿਹਾ ਹੈ।
ਇਸ ਪੋਸਟ ਨੂੰ ਦੇਖ ਕੇ ਲੱਗਦਾ ਹੈ ਕਿ ਮਲਾਇਕਾ ਦਾ ਆਪਣੇ ਫੈਨਸ ਨੂੰ ਇਹ ਪੋਸਟ ਆਪਣੇ ਤੇ ਅਰਜੁਨ ਦੇ ਵਿਆਹ ਵੱਲ ਦਿੱਤਾ ਗਿਆ ਇਸ਼ਾਰਾ ਹੈ। ਹੋ ਸਕਦਾ ਹੈ ਕਿ ਮਲਾਇਕਾ ਕਹਿਣਾ ਚਾਹ ਰਹੀ ਹੈ ਕਿ ਅਰਜੁਨ ‘ਚ ਉਸ ਨੂੰ ਆਪਣਾ ਸੋਲਮੇਟ ਮਿਲ ਗਿਆ ਹੈ।
ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਕੀਤਾ ਪਿਆਰ ਦਾ ਇਜ਼ਹਾਰ, ਨਹੀਂ ਲਿਖਿਆ ਅਰਜੁਨ ਦਾ ਨਾਂ
ਏਬੀਪੀ ਸਾਂਝਾ
Updated at:
12 Apr 2019 03:44 PM (IST)
ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਸ ‘ਚ ਉਸ ਨੇ ਕਿਸੇ ਦਾ ਨਾਂ ਨਹੀਂ ਲਿਖਿਆ ਪਰ ਬਿਨਾ ਨਾਂ ਲਿਖੇ ਉਸ ਨੇ ਅਰਜੁਨ ਨੂੰ ਆਪਣਾ ਸੋਲਮੇਟ ਕਿਹਾ ਹੈ।
- - - - - - - - - Advertisement - - - - - - - - -