ਪਹਿਲੇ ਭਾਗ ਦੀ ਤਰ੍ਹਾਂ ਦੂਜੇ ਭਾਗ ਵਿੱਚ ਵੀ ਸਾਰੇ ਕਲਾਕਾਰਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਇਸ ਦੌਰਾਨ ‘ਮਿਰਜ਼ਾਪੁਰ’ ਦੇ ਫੈਨਸ ਲਈ ਵੱਡੀ ਖ਼ਬਰ ਆ ਰਹੀ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਨੇ ਅੱਜ 'ਮਿਰਜ਼ਾਪੁਰ' ਦੇ ਤੀਜੇ ਸੀਜ਼ਨ 'ਤੇ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਮਹੀਨੇ 'ਮਿਰਜ਼ਾਪੁਰ' ਦਾ ਦੂਜਾ ਸੀਜ਼ਨ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਇਆ ਸੀ।
Asif Basra Suicide: ਯੂਕੇ ਤੋਂ ਆਈ ਔਰਤ ਨਾਲ ਲਿਵ-ਇਨ 'ਚ ਰਹਿੰਦੇ ਸੀ ਆਸਿਫ਼ ਬਸਰਾ, ਖ਼ੁਦਕੁਸ਼ੀ ਤੋਂ ਪਹਿਲਾਂ ਕੁੱਤੇ ਨੂੰ ਘੁਮਾਉਣ ਲਈ ਗਏ
ਐਮਾਜ਼ਾਨ ਦਾ ਦਾਅਵਾ ਹੈ ਕਿ ਇਹ ਸੱਤ ਦਿਨਾਂ ਦੇ ਅੰਦਰ-ਅੰਦਰ ਭਾਰਤ 'ਚ ਸਭ ਤੋਂ ਵੱਧ ਵੇਖਿਆ ਗਿਆ ਸ਼ੋਅ ਬਣ ਗਿਆ। ਉਨ੍ਹਾਂ ਦੱਸਿਆ ਕਿ ਮਿਰਜ਼ਾਪੁਰ ਨੂੰ ਨਾ ਸਿਰਫ ਬਹੁਤੇ ਲੋਕਾਂ ਨੇ ਵੇਖਿਆ ਸੀ, ਬਲਕਿ ਇਸ ਸੀਰੀਜ਼ ਨੂੰ ਵੇਖਣ ਵਾਲੇ ਅੱਧੇ ਲੋਕਾਂ ਨੇ ਇਸ ਦੇ ਜਾਰੀ ਹੋਣ ਦੇ 48 ਘੰਟਿਆਂ ਦੇ ਅੰਦਰ ਇਸ ਨੂੰ ਪੂਰਾ ਕਰ ਦਿੱਤਾ, ਜੋ ਕਿ ਇੱਕ ਵੱਡਾ ਪੈਮਾਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ