ਮੁੰਬਈ:ਕਈ ਬਾਲੀਵੁੱਡ ਸਟਾਰਸ ਨੇ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਈ ਜਿਸ ‘ਚ ਸੰਨੀ ਲਿਓਨ ਦਾ ਨਾਂ ਸ਼ਾਮਲ ਹੋਣ ਤੋਂ ਬਾਅਦ ਵੀ ਉਸ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਅਸਲ ‘ਚ ਅੱਜ ਰੁਝਾਨਾਂ ਬਾਰੇ ਦੱਸਦੇ ਹੋਏ ਨਿਊਜ਼ ਚੈਨਲ ਦੇ ਐਂਕਰ ਨੇ ਸੰਨੀ ਦਿਓਲ ਨੂੰ ਸੰਨੀ ਲਿਓਨ ਕਹਿ ਦਿੱਤਾ।
ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਦੀ ਜਿੱਤ ਕਰਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲਏ ਮਜ਼ੇ
ਏਬੀਪੀ ਸਾਂਝਾ | 23 May 2019 05:47 PM (IST)