ਨਵੀਂ ਦਿੱਲੀ: ਅਸੀਂ ਅਕਤੂਬਰ ਦੇ ਤੀਜੇ ਹਫ਼ਤੇ 'ਚ ਹਾਂ ਅਤੇ ਇਸ ਦੌਰਾਨ ਓਟੀਟੀ ਪਲੇਟਫਾਰਮਾਂ ਤੇ ਕਈ ਦਿਲਚਸਪ ਚੀਜ਼ਾਂ ਰਿਲੀਜ਼ ਹੋਣ ਜਾ ਰਹੀਆਂ ਹਨ।ਇਨ੍ਹਾਂ ਵਿੱਚੋਂ ਇੱਕ ਵੱਡੀ ਰਿਲੀਜ਼ ਦਾ ਗੱਲ ਕਰੀਏ ਤਾਂ ਉਹ ਹੈ ਤਾਪਸੀ ਪੰਨੂੰ ਦੀ ਫ਼ਿਲਮ ਰਸ਼ਮੀ ਰੌਕੇਟ, ਇਹ ਫ਼ਿਲਮ 15 ਅਕਤੂਬਰ ਨੂੰ Zee5 'ਤੇ  ਪ੍ਰੀਮੀਅਰ ਹੋਏਗੀ।

ਇਸ ਦੇ ਨਾਲ ਹੀ ਹਫ਼ਤੇ ਦੀ ਇੱਕ ਹੋਰ ਵੱਡੀ ਰਿਲੀਜ਼ Netflix ਦਾ ਸ਼ੋਅ Little Things ਹੋਏਗਾ, ਜਿਸਦਾ ਚੌਥਾ ਸੀਜ਼ਨ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਮੈਥੀਲਾ ਪਾਲਕਰ ਅਤੇ ਧਰੁਵ ਸਹਿਗਲ ਦੀ ਕਾਮੇਡੀ ਰੌਮਾਂਸ ਸੀਰੀਜ਼ ਦਾ ਇਹ ਫਾਈਨਲ ਸੀਜ਼ਨ ਹੋਏਗਾ।ਇਸ ਤੋਂ ਇਲਾਵਾ ਵਿੱਕੀ ਕੌਸ਼ਲ ਦੀ ਫ਼ਿਲਮ ਸਰਦਾਰ ਊਧਮ ਵੀ 16 ਅਕਤੂਬਰ ਨੂੰ ਰਿਲੀਜ਼ ਹੋਏਗੀ।

 

Netflix

1. Another Life S2: October 14, 2021

2. Little Things S4: October 15, 2021

3.You S3: October 15, 2021

4.Karma's World: October 15, 2021

Amazon Prime Video

1. I Know What You Did Last Summer, October 15, 2021

Sony LIV1. Tabbar, October 15, 2021

MX Player1.Sanak-Ek Junoon, October 15, 2021

Disney+Hotstar1. Just Beyond, October 13, 20212.Succession S3, October 18, 2021

 

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ