ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਨਵਾਂ ਧਮਾਕਾ
ਏਬੀਪੀ ਸਾਂਝਾ | 30 Jan 2020 12:39 PM (IST)
ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਪਰਮੀਸ਼ ਵਰਮਾ ਦਾ ਨਵਾਂ ਗੀਤ 'ਨੀ ਜੀਂਦੇ' ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਲਾਡੀ ਚਹਿਲ ਨੇ ਗਾਇਆ ਹੈ, ਜਿਸ 'ਚ ਪਰਮੀਸ਼ ਐਕਟਿੰਗ ਕਰ ਰਹੇ ਹਨ। ਇਸ ਗਾਣੇ ਨੂੰ ਮਿਊਜ਼ਿਕ ਦੇਸੀ ਕਰੂ ਨੇ ਦਿੱਤਾ ਹੈ। ਗਾਣੇ ਦੇ ਬੋਲ ਦੀ ਗੱਲ ਕਰੀਏ ਤਾਂ ਇਸ ਨੂੰ ਲਿਖਿਆ ਵੀ ਲਾਡੀ ਚਹਿਲ ਨੇ ਹੀ ਹੈ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਪਰਮੀਸ਼ ਵਰਮਾ ਦਾ ਨਵਾਂ ਗੀਤ 'ਨੀ ਜੀਂਦੇ' ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਲਾਡੀ ਚਹਿਲ ਨੇ ਗਾਇਆ ਹੈ, ਜਿਸ 'ਚ ਪਰਮੀਸ਼ ਐਕਟਿੰਗ ਕਰ ਰਹੇ ਹਨ। ਇਸ ਗਾਣੇ ਨੂੰ ਮਿਊਜ਼ਿਕ ਦੇਸੀ ਕਰੂ ਨੇ ਦਿੱਤਾ ਹੈ। ਗਾਣੇ ਦੇ ਬੋਲ ਦੀ ਗੱਲ ਕਰੀਏ ਤਾਂ ਇਸ ਨੂੰ ਲਿਖਿਆ ਵੀ ਲਾਡੀ ਚਹਿਲ ਨੇ ਹੀ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਬੀਤੇ ਦਿਨੀਂ ਪਰਮੀਸ਼ ਵਰਮਾ ਦਾ ਪੰਜਾਬੀ ਗਾਣਾ 'ਚੰਡੀਗੜ੍ਹ' ਦਾ ਟੀਜ਼ਰ ਵੀ ਯੂ-ਟਿਊਬ 'ਤੇ ਰਿਲੀਜ਼ ਹੋ ਗਿਆ ਹੈ ਜਿਸ ਨੂੰ ਦਿਲਪ੍ਰੀਤ ਢਿੱਲੋਂ, ਗੁਰਲੇਜ਼ ਅਖ਼ਤਰ ਤੇ ਪਰਮੀਸ਼ 'ਤੇ ਫ਼ਿਲਮਾਇਆ ਗਿਆ ਹੈ। ਗਾਣੇ ਦੀ ਫੀਮੇਲ ਐਕਟਰਸ ਨੂਰ ਕੌਰ ਹੈ। ਇਸ ਗਾਣੇ 'ਚ ਉਨ੍ਹਾਂ ਨੇ ਚੰਡੀਗੜ੍ਹ ਦੀ ਕੁਝ ਥਾਂਵਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।