News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:

1- ਆਲੀਆ ਭੱਟ ਤੇ ਸ਼ਾਹਰੁਖ ਖਾਨ ਦੀ ਫਿਲਮਡੀਅਰ ਜ਼ਿੰਦਗੀਨੇ ਪਹਿਲੇ ਦੋ ਦਿਨਾਂ ਵਿੱਚ 20 ਕਰੋੜ ਰੁਪਏ ਦਾ ਬਿਜ਼ਨੈਸ ਕਰ ਲਿਆ ਹੈ। ਫਿਲਮ ਨੇ ਪਹਿਲੇ ਦਿਨ 8.75 ਕਰੋੜ ਰੁਪਏ ਤੇ ਦੂਜੇ ਦਿਨ 11.25 ਕਰੋੜ ਰੁਪਏ ਕਮਾਏ ਹਨ। ਫਿਲਮ 1200 ਸਕਰੀਨਾਂਤੇ ਰਿਲੀਜ ਹੋਈ ਸੀ।

2- ਸ਼ਾਹਰੁਖ ਖਾਨ ਨੇ ਇਸ ਫਿਲਮ ਨੂੰ ਪਸੰਦ ਕਰਨ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਸ਼ਾਹਰੁਖ ਨੇ ਲਿਖਿਆ 'ਇਸ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਥੈਂਕਿਊ ਮੈਨੂੰ ਮਾਣ ਹੈ ਕਿ ਮੈਂ ਗੌਰੀ ਸ਼ਿੰਦੇ ਅਤੇ ਆਲੀਆ ਭੱਟ ਦੇ ਇਸ ਸਫਰ ਦਾ ਹਿੱਸਾ ਬਣ ਸਕਿਆ।'

3- ਅਭਿਨੇਤਾ ਅਭਿਸ਼ੇਕ ਬੱਚਨ ਨੇ ਕਿਹਾ ਕਿ ਉਹ ਉਸੇ ਫਿਲਮ ਵਿੱਚ ਕੰਮ ਕਰਨਗੇ ਜੋ ਉਹਨਾਂ ਨੂੰ ਪ੍ਰੇਰਿਤ ਕਰੇਗੀ, ਚਾਹੇ ਉਹ ਕਿਸੇ ਵੀ ਭਾਸ਼ਾ ਦੀ ਹੋਵੇਹਾਲੀਵੁੱਡ ਵਿੱਚ ਹੱਥ ਅਜ਼ਮਾਉਣ ਦੇ ਸਵਾਲ 'ਤੇ ਅਭਿਸ਼ੇਕ ਨੇ ਕਿਹਾ ਕਿ ਦੁਨੀਆ ਬਹੁਤ ਛੋਟੀ ਹੈ ਭਾਸ਼ਾ ਤੇ ਧਿਆਨ ਦਿੱਤੇ ਬਿਨਾਂ ਇਸਦਾ ਹਿੱਸਾ ਹੋਣ ਵਰਗਾ ਮਹਿਸੂਸ ਹੁੰਦਾ ਹੈ।

4- ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਮੁੰਬਈ ਦੇ ਇੱਕ ਸਕੂਲ ਵਿੱਚ ਪੈਟ ਅਡਾਪਸ਼ਨ ਕੇਂਦਰ ਵਿੱਚ ਪਹੁੰਚੇ ਜਿੱਥੇ ਉਹਨਾਂ ਪਾਲਤੂ ਜਾਨਵਰਾਂ ਨੂੰ ਗੋਦ ਲੈਣ ਦੀ ਅਪੀਲ ਕੀਤੀ ਅਤੇ ਅਜਿਹਾ ਕਰਨ ਵਾਲਿਆਂ ਦੀ ਤਾਰੀਫ ਵੀ ਕਤੀ।

5- ਫਿਲਮ ਨਿਰਮਾਤਾ ਸੁਭਾਸ਼ ਘਈ ਮੁਤਾਬਕ ਹਿਟ ਰਹੀ ਉਹਨਾਂ ਦੀ ਫਿਲਮ 'ਖਲਨਾਇਕ' ਦੇ ਸੀਕਵਲ ਲਈ ਉਹਨਾਂ ਨੂੰ ਇੱਕ ਵਧੀਆ ਸਕ੍ਰਿਪਟ ਮਿਲ ਗਈ ਹੈ। ਹਾਲਾਕਿ ਉਹ ਮੂਲ ਫਿਲਮ ਦਾ ਰੀਮੇਕ ਬਣਾਉਣ 'ਤੇ ਵੀ ਵਿਚਾਰ ਕਰ ਰਹੇ ਹਨ। 1993 ਚ ਆਈ 'ਖਲਨਾਇਕ' ਵਿੱਚ ਸੰਜੇ ਦੱਤ, ਜੈਕੀ ਸ਼ਰਾਫ, ਅਤੇ ਮਾਧੁਰੀ ਦਿਕਸ਼ਿਤ ਸਨ।

6- ਅਭਿਨੇਤਰੀ ਵਿਦਿਆ ਬਾਲਨ ਨੇ ਕਿਹਾ ਕਿ ਉਹ ਆਪਣੀ ਅਗਲੀ ਫਿਲਮ 'ਕਹਾਣੀ 2: ਦੁਰਗਾ ਰਾਣੀ ਸਿੰਘ' ਨਿੱਚ ਮਾਂ ਦੀ ਭੂਮਿਕਾ ਨਾਲ ਖੁਦ ਨੂੰ ਜੋੜ ਸਕੀ ਕਿਉੰਕਿ ਉਹ ਬੱਚਿਆੰ ਨੂੰ ਹੁਣ ਬਿਹਤਰ ਸਮਝਦੀ ਹੈ ਵਿਦਿਆ ਮੁਤਾਬਕ ਜੇ ਇਹ ਭੂਮਿਕਾ 25-26 ਸਾਲ ਦੀ ਉਮਰ ਚ ਨਿਭਾਈ ਹੁੰਦੀ ਤਾਂ ਵਾਸਤਵਿਕਤਾ ਦਾ ਪਹਿਲੂ ਨਹੀਂ ਹੋਣਾ ਸੀ।

7- ਅਭਿਨੇਤਰੀ ਸ਼ਵੇਤਾ ਤਿਵਾਰੀ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨਾਂ ਚ ਉਹਨਾਂ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਸ਼ਵੇਤਾ ਨੇ 2007 ਵਿੱਚ ਆਪਣੇ ਪਹਿਲੇ ਪਤੀ ਨੂੰ ਤਲਾਕ ਦੇ ਦਿੱਤਾ ਸੀ ਅਤੇ 2013 ਵਿੱਚ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ।

 8- ਆਮਿਰ ਖਾਨ ਨੇ ਫਿਰ ਤੋਂ ਸਮੋਕਿੰਗ ਸ਼ੁਰੂ ਕਰ ਦਿੱਤੀ ਹੈ। ਲੰਮੇ ਸਮੇਂ ਪਹਿਲਾਂ ਸਿਗਰਟ ਛੱਡਣ ਵਾਲੇ ਆਮਿਰ ਸਟਰੈੱਸ ਵਿੱਚ ਹਨ। ਖਬਰ ਹੈ ਕਿਦੰਗਲਦੀ ਰਿਲੀਜ਼ ਨੂੰ ਲੈ ਕੇ ਆਮਿਰ ਬੇਹੱਦ ਤਣਾਅ ਵਿੱਚ ਹਨ ਜੋ ਉਹ ਅਕਸਰ ਆਪਣੀਆਂ ਫਿਲਮਾਂ ਤੋਂ ਪਹਿਲਾਂ ਹੁੰਦੇ ਹਨ। 

Published at : 28 Nov 2016 11:42 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Aishwarya Rai: ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਦੀ ਅਣਜਾਣ ਸ਼ਖਸ਼ ਨਾਲ ਤਸਵੀਰ ਵਾਈਰਲ, ਜਾਣੋ ਇਹ ਕੌਣ ?

Aishwarya Rai: ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਦੀ ਅਣਜਾਣ ਸ਼ਖਸ਼ ਨਾਲ ਤਸਵੀਰ ਵਾਈਰਲ, ਜਾਣੋ ਇਹ ਕੌਣ ?

Allu Arjun: ਅੱਲੂ ਅਰਜੁਨ ਨੇ ਤੋੜਿਆ ਫੈਨਜ਼ ਦਾ ਦਿਲ, ਬੋਲੇ- 'ਮੈਂ ਕਦੇ ਹਿੰਦੀ ਫਿਲਮਾਂ ਨਹੀਂ ਕਰਾਂਗਾ...', ਜਾਣੋ ਵਜ੍ਹਾ

Allu Arjun: ਅੱਲੂ ਅਰਜੁਨ ਨੇ ਤੋੜਿਆ ਫੈਨਜ਼ ਦਾ ਦਿਲ, ਬੋਲੇ- 'ਮੈਂ ਕਦੇ ਹਿੰਦੀ ਫਿਲਮਾਂ ਨਹੀਂ ਕਰਾਂਗਾ...', ਜਾਣੋ ਵਜ੍ਹਾ

Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ

Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ

Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ

Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ

Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ

Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ

ਪ੍ਰਮੁੱਖ ਖ਼ਬਰਾਂ

ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!

ਹਰ ਤੀਜਾ ਬੱਚਾ ਇਸ ਖਤਰਨਾਕ ਬਿਮਾਰੀ ਦਾ ਸ਼ਿਕਾਰ, ਮਾਪੇ ਹੋ ਜਾਣ ਸਾਵਧਾਨ!

ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ

ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ

ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ

ਇੱਕ ਝਟਕੇ 'ਚ ਉੱਡ ਜਾਵੇਗੀ ਜ਼ਿੰਦਗੀ ਭਰ ਦੀ ਕਮਾਈ, ਸਰਕਾਰੀ ਏਜੰਸੀ ਨੇ ਦੱਸਿਆ OTP Fraud ਤੋਂ ਕਿਵੇਂ ਰਹਿ ਸਕਦੇ ਸਾਵਧਾਨ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠਕ ਅੱਜ, ਪੰਜ ਤਖ਼ਤਾਂ ਦੇ ਜਥੇਦਾਰ ਅੱਜ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨੂੰ ਸੁਣਾਉਣਗੇ ਸਜ਼ਾ, ਸੁਖਬੀਰ ਬਾਦਲ ਵੀ ਪਹੁੰਚਣਗੇ