News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਜਗਤ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਉਸ ਮੈਗਜ਼ੀਨ ਦੀ ਕਵਰ ਫੋਟੋ ਨੂੰ ਲੈ ਕੇ ਮੁਆਫੀ ਮੰਗੀ ਹੈ ਜਿਸਦੀ ਆਲੋਚਨਾ ਹੋ ਰਹੀ ਸੀ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। 2- ਦਰਅਸਲ ਪ੍ਰਿਅੰਕਾ ਨੇ ਕਵਰ ਪੇਜ ਦੀ ਫੋਟੋ ਲਈ ਜੋ ਟੀ-ਸ਼ਰਟ ਪਾਈ ਸੀ ਉਸ ਤੇ ਮਾਇਗ੍ਰੇਂਟ, ਰਿਫਊਜ਼ੀ, ਆਊਟਸਾਈਡਰ ਅਤੇ ਟ੍ਰੈਵਲਰ ਸ਼ਬਦ ਲਿਖੇ ਸਨ ਜਿਨਾਂ ਵਿੱਚੋਂ ਟ੍ਰੈਵਲਰ ਨੂੰ ਛੱਡ ਬਾਕੀ ਤਿੰਨ ਸ਼ਬਦਾਂ 'ਤੇ ਲਾਲ ਲਕੀਰ ਮਾਰੀ ਗਈ ਸੀ ਇਸੇ ਨੂੰ ਲੈ ਕੇ ਕਈ ਲੋਕਾਂ ਨੇ ਇਸਤੇ ਇਤਰਾਜ਼ ਜਤਾਇਆ ਸੀ। 3- ਅਜੈ ਦੇਵਗਨ ਦੀ ਆਗਾਮੀ ਫਿਲਮ 'ਸ਼ਿਵਾਏ' ਨੂੰ ਸੈਂਸਰ ਬੋਰਡ ਨੇ ਯੂ/ਏ ਸਰਟੀਫਿਕੇਟ ਦਿੱਤਾ ਹੈ। ਜਿਸ ਲਈ ਅਜੈ ਨੇ ਸੈਂਸਰ ਬੋਰਡ ਦੀ ਤਾਰੀਫ ਕੀਤੀ ਅਤੇ ਪਹਿਲਾਜ ਨਿਹਲਾਨੀ ਨੂੰ ਸ਼ੁਕਰੀਆ ਕਿਹਾ। 4- ਸਟਾਰ ਵਰਲਡ ਦੇ ਟਾਕ ਸ਼ੋਅ 'ਕੌਫੀ ਵਿਦ ਕਰਨ' ਦੇ ਸੀਜ਼ਨ 5 ਦਾ ਪ੍ਰੋਮੋ ਲਾਂਚ ਹੋ ਗਿਆ ਹੈ। ਕੌਫੀ ਵਿਦ ਕਰਨ 6 ਨਵੰਬਰ ਤੋਂ ਹਰ ਐਤਵਾਰ ਰਾਤ 9 ਵਜੇ ਆਵੇਗਾ । 5- ਮੁੰਬਈ 'ਚ ਹੋਣ ਵਾਲੇ MAMI ਫਿਲਮ ਫੈਸਟੀਵਲ 'ਚ ਪਾਕਿਸਤਾਨੀ ਫਿਲਮ 'ਜਾਗੋ ਹੂਆ ਸਵੇਰਾ' ਨਹੀਂ ਵਖਾਈ ਜਾਵੇਗੀ। ਪਾਕਿਸਤਾਨੀ ਕਲਾਕਾਰਾਂ ਦੇ ਹੋ ਰਹੇ ਵਿਰੋਧ ਕਾਰਨ ਇਹ ਫੈਸਲਾ ਲਿਆ ਗਿਆ ਹੈ 6- ਅਭਿਨੇਤਰੀ ਈਸ਼ਾ ਗੁਪਤਾ ਦਾ ਕਹਿਣਾ ਹੈ ਕਿ ਉਹ ਅਕਸ਼ੈ ਕੁਮਾਰ ਨਾਲ ਰੋਮਾਂਟਿਕ ਫਿਲਮ ਕਰਨਾ ਚਾਹੁੰਦੀ ਹੈ। ਜੇਕਰ ਉਹਨਾਂ ਨੂੰ ਅਜਿਹੀ ਫਿਲਮ ਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹਨਾਂ ਦੇ ਕਰਿਅਰ ਦਾ ਮਕਸਦ ਸਫਲ ਹੋ ਜਾਵੇਗਾ। ਇੱਕ ਟੀ.ਵੀ ਸ਼ੋਅ ਚ ਈਸ਼ਾ ਨੇ ਕਿਹਾ 'ਰੁਸਤਮ' 'ਚ ਉਹਨਾਂ ਨਾਲ ਕੰਮ ਕਰ ਬਹੁਤ ਚੰਗਾ ਲੱਗਾ। 7- ਜਲਦ  'ਐ ਦਿਲ ਹੈ ਮੁਸ਼ਕਿਲ' 'ਚ ਇਕੱਠੇ ਨਜ਼ਰ ਆਉਣ ਵਾਲੇ ਰਣਬੀਰ ਕਪੂਰ ਅਤੇ ਐਸ਼ਵਰਿਆ ਰਾਏ ਨੇ ਹੌਟ ਫੌਟੋਸ਼ੂਟ ਕਰਵਾਇਆ ਹੈ ਦੋਵੇਂ ਫਿਲਮਫੇਅਰ ਮੈਗਜ਼ੀਨ ਦੇ ਕਵਰ ਪੇਜ 'ਤੇ ਛਾਏ ਹੋਏ ਹਨ। ਜਿਨਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। 8- ਮੁੰਬਈ 'ਚ ਇੱਕ ਈਵੈਂਟ ਦੌਰਾਨ ਰਿਤਿਕ ਰੌਸ਼ਨ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੱਕ ਡਿਪਰੇਸ਼ਨ ਦੇ ਸ਼ਿਕਾਰ ਰਹਿ ਚੁੱਕੇ ਹਨ ਜਿਸ ਕਾਰਨ ਉਹਨਾਂ ਦੀ ਨਿਜੀ ਜ਼ਿੰਦਗੀ ਕਾਫੀ ਡਿਸਟਰਬ ਹੋਈ ਸੀ। 9- ਰਣਬੀਰ ਕਪੂਰ ਦਾ ਕਹਿਣਾ ਹੈ ਕਿ ਪਿਆਰ ਦਾ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਪਿਆਰ ਆਪਣੇ ਤੋਂ 10 ਸਾਲ ਛੋਟੇ ਜਾਂ ਆਪਣੇ ਤੋਂ 10 ਸਾਲ ਵੱਡੇ ਇਨਸਾਨ ਨਾਲ ਵੀ ਹੋ ਸਕਦਾ ਹੈ।
Published at : 18 Oct 2016 12:11 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Neha Kakkar Announces Break: ਨੇਹਾ ਕੱਕੜ ਨੇ ਸੋਸ਼ਲ ਮੀਡੀਆ ਸਣੇ ਜ਼ਿੰਮੇਵਾਰੀਆਂ ਤੋਂ ਲਿਆ ਬ੍ਰੇਕ, ਤਲਾਕ ਦੀਆਂ ਖਬਰਾਂ ਵਿਚਾਲੇ ਮਸ਼ਹੂਰ ਗਾਇਕਾ ਪਤੀ ਰੋਹਨਪ੍ਰੀਤ ਨੂੰ ਲੈ ਬੋਲੀ...

Neha Kakkar Announces Break: ਨੇਹਾ ਕੱਕੜ ਨੇ ਸੋਸ਼ਲ ਮੀਡੀਆ ਸਣੇ ਜ਼ਿੰਮੇਵਾਰੀਆਂ ਤੋਂ ਲਿਆ ਬ੍ਰੇਕ, ਤਲਾਕ ਦੀਆਂ ਖਬਰਾਂ ਵਿਚਾਲੇ ਮਸ਼ਹੂਰ ਗਾਇਕਾ ਪਤੀ ਰੋਹਨਪ੍ਰੀਤ ਨੂੰ ਲੈ ਬੋਲੀ...

Akshay Kumar Accident: ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦਾ ਹੋਇਆ ਐਕਸੀਡੈਂਟ, ਜੁਹੂ ''ਚ ਪਲਟੀ SUV; ਜਾਣੋ ਕਿਵੇਂ ਵਾਪਰਿਆ ਹਾਦਸਾ...?

Akshay Kumar Accident: ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦਾ ਹੋਇਆ ਐਕਸੀਡੈਂਟ, ਜੁਹੂ ''ਚ ਪਲਟੀ SUV; ਜਾਣੋ ਕਿਵੇਂ ਵਾਪਰਿਆ ਹਾਦਸਾ...?

Famous Singer: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਤਬੀਅਤ! ਹਸਪਤਾਲ 'ਚ ਹੋਏ ਭਰਤੀ; ਸਾਹਮਣੇ ਆਈ ਤਸਵੀਰ...

Famous Singer: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੀ ਅਚਾਨਕ ਵਿਗੜੀ ਤਬੀਅਤ! ਹਸਪਤਾਲ 'ਚ ਹੋਏ ਭਰਤੀ; ਸਾਹਮਣੇ ਆਈ ਤਸਵੀਰ...

Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ...

Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ...

Singer Died: ਮਸ਼ਹੂਰ ਗਾਇਕ ਦੀ ਸੌਂਦੇ ਹੋਏ ਨਿਕਲੀ ਜਾਨ, ਦੇਹਾਂਤ ਤੋਂ ਬਾਅਦ ਪਤਨੀ ਨੇ ਚੁੱਪੀ ਤੋੜੀ; ਬੋਲੀ- "ਇਹ ਕੁਦਰਤੀ ਮੌਤ, ਉਹ ਸਾਨੂੰ ਨੀਂਦ 'ਚ ਛੱਡ ਕੇ ਚਲੇ ਗਏ...

Singer Died: ਮਸ਼ਹੂਰ ਗਾਇਕ ਦੀ ਸੌਂਦੇ ਹੋਏ ਨਿਕਲੀ ਜਾਨ, ਦੇਹਾਂਤ ਤੋਂ ਬਾਅਦ ਪਤਨੀ ਨੇ ਚੁੱਪੀ ਤੋੜੀ; ਬੋਲੀ-

ਪ੍ਰਮੁੱਖ ਖ਼ਬਰਾਂ

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Punjab Weather Today: ਮੌਸਮ ਵਿਭਾਗ ਦਾ ਅਲਰਟ! ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਦਾ ਖ਼ਤਰਾ, ਤਿਆਰ ਰਹੋ! IMD ਵੱਲੋਂ ਯੈਲੋ ਅਲਰਟ ਜਾਰੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-01-2026)

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

Punjab News: ਕਿਸਾਨਾਂ ਦਾ ਵੱਡਾ ਐਲਾਨ! ਬਿਜਲੀ ਐਕਟ ਖਿਲਾਫ ਸੰਘਰਸ਼ ਤੇਜ਼, ਚਿਪ ਮੀਟਰਾਂ ਦਾ ਵਿਰੋਧ!

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing