ਪੰਜਾਬੀ ਗਾਇਕ ਕਿੰਗ ਬਲਜੀਤ ਵੱਲੋਂ ਏਕਤਾ ਕਪੂਰ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ
ਏਬੀਪੀ ਸਾਂਝਾ | 22 Jul 2020 12:53 PM (IST)
ਪੰਜਾਬੀ ਗਾਇਕ ਕਿੰਗ ਬਲਜੀਤ ਨੇ ਅੰਮ੍ਰਿਤਸਰ 'ਚ ਨਾਮਵਰ ਨਿਰਮਾਤਾ ਏਕਤਾ ਕਪੂਰ ਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਖ਼ਿਲਾਫ਼ ਅੱਜ ਅੰਮ੍ਰਿਤਸਰ ਦੇ ਸੀਜੀਐਮ ਦੀ ਅਦਾਲਤ 'ਚ ਕ੍ਰਿਮੀਨਲ ਸ਼ਿਕਾਇਤ ਦਰਜ ਕਰਕੇ ਭਾਰਤੀ ਫ਼ੌਜ ਦੀ ਵਰਦੀ ਦੇ ਅਪਮਾਨ ਸਬੰਧੀ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।