ਸਪਨਾ ਨੇ ਹਾਲ ਹੀ ‘ਚ ਦੁਲਹਨ ਦੇ ਲਿਬਾਸ ‘ਚ ਫੋਟੋਸ਼ੂਟ ਕਰਵਾਇਆ ਹੈ ਜਿਸ ਦੀਆ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਪਨਾ ਨੇ ਹੀ ਸ਼ੇਅਰ ਕੀਤਾ ਹੈ। ਜਿਸ ਨੂੰ ਹੁਣ ਤਕ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ। ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸਪਨਾ ਨੇ ਇੱਕ ਲੱਖ ਤੋਂ ਵੱਧ ਫੋਲੋਅਰ ਹੋ ਚੁੱਕੇ ਹਨ।
ਸਪਨਾ ਹੁਣ ਤਕ ਕਈ ਹਿੰਦੀ ਗਾਣਿਆਂ ‘ਚ ਕੰਮ ਕਰ ਚੁੱਕੀ ਹੈ ਅਤੇ ਉਸ ਕੋਲ ਬਾਲੀਵੱੁਡ ‘ਚ ਕੰਮ ਦੇ ਇੰਨੇ ਆਫਰ ਹਨ ਕੀ ਉਹ ਕੋਲ ਸਮਾਂ ਵੀ ਨਹੀ ਹੈ। ਇੰਨੇ ਘੱਟ ਸਮੇਂ ‘ਚ ਸਪਨਾ ਦੀ ਗਿਣਤੀ ਬਾਲੀਵੁੱਡ ਦੇ ਟੌਪ ਦੇ ਡਾਂਸਰਾਂ ‘ਚ ਹੋਣ ਲੱਗ ਗਈ ਹੈ।
ਨਾਲ ਹੀ ਸਪਨਾ ਆਪਣੀ ਫੀਟਨੈਸ ‘ਤੇ ਵੀ ਪੂਰਾ ਧਿਆਨ ਦਿੰਦੀ ਹੈ। ਬਿੱਗ ਬੌਸ ਤੋਂ ਬਾਅਦ ਸਪਨਾ ‘ਚ ਜ਼ਬਰਦਸਤ ਟ੍ਰਾਂਸਫੌਰਮ ਦੇਖਣ ਨੂੰ ਮਿਿਲਆ।