ਡਿਵੈਲਪਰ ਦੀਆਂ ਹੋਰ ਬਾਕੀ ਗੇਮਾਂ ਦੀ ਤਰ੍ਹਾਂ, Shadowgun War Games ਵੀ ਫ੍ਰੀ-ਟੂ-ਪਲੇਅ ਹਨ। ਇਹ App ਸਟੋਰ ਅਤੇ play ਸਟੋਰ 'ਤੇ download ਕਰਨ ਲਈ ਉਪਲਬਧ ਹਨ। ਗੇਮ ਪਿਛਲੇ ਸਾਲ ਨਵੰਬਰ ਵਿੱਚ ਪ੍ਰੀ-ਰਜਿਸਟ੍ਰੇਸ਼ਨ ਤੇ ਗਈ ਸੀ ਅਤੇ ਇਹ ਹੁਣ ਤੁਹਾਡੇ ਸਮਾਰਟਫੋਨਸ ਤੇ ਚੱਲਣ ਲਈ ਤਿਆਰ ਹੈ।
Shadowgun War Games ਇਸ ਸਮੇਂ ਦੋ ਮੋਡ 'ਚ ਆਉਂਦੀ ਹੈ। ਟੀਮ ਡੈਥਮੇਚ ਅਤੇ ਫਲੈਗ ਕੈਪਚਰ।ਇਸੇ ਤਰ੍ਹਾਂ ਦੋ ਹੋਰ ਮੋਡ 'ਜਲਦੀ ਆ ਰਹੇ' ਹਨ।