ਮੁਹਾਲੀ ਪਹੁੰਚਿਆ ਸ਼ਾਹਿਦ ਕਪੂਰ ਹੋਇਆ ਫੱਟੜ, ਪਤਨੀ ਮੀਰਾ ਨਾਲ ਮੁੰਬਈ ਪਰਤਿਆ
ਫਿਲਮ 'ਕਬੀਰ ਸਿੰਘ' ਦੇ ਫੈਂਸ ਉਹਨਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਇਹ ਫਿਲਮ ਕ੍ਰਿਕਟ 'ਤੇ ਆਧਾਰਤ ਹੈ। ਪਹਿਲੀ ਵਾਰ ਸ਼ਾਹਿਦ ਕ੍ਰਿਕਟ 'ਤੇ ਆਧਾਰਿਤ ਫਿਲਮ 'ਚ ਦਿਖਾਈ ਦੇਣਗੇ।
ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਹਿਦ ਜਲਦ ਠੀਕ ਹੋ ਕੇ ਇਸ ਫਿਲਮ ਦੀ ਸ਼ੂਟਿੰਗ ਦੋਬਾਰਾ ਸ਼ੁਰੂ ਕਰਨਗੇ।
ਇਸ ਤੋਂ ਬਾਅਦ ਮੀਰਾ ਸ਼ਾਹਿਦ ਨੂੰ ਆਪਣੇ ਨਾਲ ਮੁੰਬਈ ਵਾਪਸ ਲੈ ਆਈ ਹੈ।
ਸ਼ਾਹਿਦ ਦੇ ਜ਼ਖਮੀ ਹੋਣ ਦੀ ਖਬਰ ਸੁਣ ਕੇ ਮੀਰਾ ਤੁਰੰਤ ਚੰਡੀਗੜ੍ਹ ਪਹੁੰਚੀ। ਫਿਲਹਾਲ ਸੇਟ ਤੋਂ ਇਸ ਵੇਲੇ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ।
ਫਿਲਹਾਲ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਸ਼ਾਹਿਦ ਸੱਟ ਠੀਕ ਹੋਣ ਤੋਂ ਬਾਅਦ ਹੀ ਸ਼ੂਟਿੰਗ ਰੀਜ਼ਿਯੂਮ ਕਰਨਗੇ।
ਉਨ੍ਹਾਂ ਦੇ ਬੁੱਲ੍ਹ 'ਚੋਂ ਖੂਨ ਨਿਕਲਣ ਲੱਗ ਗਿਆ ਤੇ ਥੋੜ੍ਹੀ ਹੀ ਦੇਰ 'ਚ ਸੁੱਜ ਗਿਆ। ਤੁਰੰਤ ਹੀ ਡਾਕਟਰ ਨੂੰ ਵੀ ਬੁਲਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੌਟ ਦੇ ਦੌਰਾਨ ਗੇਂਦ ਤੇਜ਼ੀ ਨਾਲ ਆਈ ਤੇ ਸ਼ਾਹਿਦ ਦੇ ਹੇਠਲੇ ਬੁੱਲ੍ਹ 'ਤੇ ਜਾ ਵੱਜੀ।
ਮੁਹਾਲੀ ਦੇ ਸਟੇਡਿਅਮ 'ਸੱਟ ਲੱਗਣ ਕਾਰਨ ਸ਼ਾਹਿਦ ਦੇ 13 ਟਾਂਕੇ ਲੱਗੇ। ਸ਼ਾਹਿਦ ਕਪੂਰ ਆਪਣੀ ਆਉਣ ਵਾਲੀ ਫਿਲਮ 'ਜਰਸੀ' ਦੀ ਸ਼ੂਟਿੰਗ ਲਈ ਪੰਜਾਬ 'ਚ ਸੀ।
ਇਸ ਹਾਦਸੇ ਤੋਂ ਬਾਅਦ ਸ਼ਾਹਿਦ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਸ਼ਾਹਿਦ ਨੇ ਆਪਣੀ ਸੱਟ ਨੂੰ ਢੱਕਿਆ ਹੋਇਆ ਹੈ।
ਦੱਸ ਦਈਏ ਕਿ ਸ਼ਾਹਿਦ ਕਪੂਰ ਦੇ ਬੁੱਲਾਂ 'ਤੇ ਗੰਭੀਰ ਸੱਟ ਲੱਗ ਗਈ ਸੀ। ਇਸ ਸੱਟ ਕਾਰਨ ਸ਼ਾਹਿਦ ਦੇ ਬੁੱਲ੍ਹ 'ਤੇ 13 ਟਾਂਕੇ ਲੱਗੇ ਹਨ।
ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਫਿਲਮ ਦੀ ਸ਼ੂਟਿੰਗ ਦੌਰਾਨ ਮੁਹਾਲੀ 'ਚ ਸੱਟ ਲੱਗ ਗਈ। ਇਸ ਤੋਂ ਬਾਅਦ ਸ਼ਾਹਿਦ ਕਪੂਰ ਬੀਤੀ ਰਾਤ ਆਪਣੀ ਪਤਨੀ ਮੀਰਾ ਕਪੂਰ ਨਾਲ ਮੁੰਬਈ ਪਰਤ ਆਏ। ਇਸ ਦੌਰਾਨ ਦੋਨਾਂ ਨੂੰ ਏਅਰਪੋਰਟ 'ਤੇ ਸਪੋਟ ਕੀਤਾ ਗਿਆ।
- - - - - - - - - Advertisement - - - - - - - - -