ਸ਼ਾਹਿਦ ਨੇ ਅੱਧੀ ਰਾਤ ਕਿਆਰਾ ਨਾਲ ਫਰਮਾਇਆ ਇਸ਼ਕ, ਵੀਡੀਓ ਵਾਇਰਲ
ਏਬੀਪੀ ਸਾਂਝਾ
Updated at:
14 Jan 2019 01:34 PM (IST)
NEXT
PREV
ਮੁੰਬਈ: ਪਿਛਲਾ ਸਾਲ ਸ਼ਾਹਿਦ ਕਪੂਰ ਲਈ ਕੁਝ ਖਾਸ ਨਹੀਂ ਰਿਹਾ। ਉਸ ਨੇ 2018 ਦੀ ਸ਼ੁਰੂਆਤ ‘ਪਦਮਾਵਤ’ ਦੇ ਧਮਾਕੇ ਨਾਲ ਕੀਤੀ ਜਦਕਿ ਆਖਰ ‘ਚ ‘ਬੱਤੀ ਗੁਲ ਮੀਟਰ ਚਾਲੂ’ ਨੇ ਉਸ ਦੇ ਫੈਨਸ ਨੂੰ ਨਿਰਾਸ਼ ਕੀਤਾ। ਇਸ ਸਾਲ ਇੱਕ ਵਾਰ ਫੇਰ ਸ਼ਾਹਿਦ ‘ਕਬੀਰ ਸਿੰਘ’ ਨਾਲ ਧਮਾਕਾ ਕਰਨ ਨੂੰ ਤਿਆਰ ਹੈ।
‘ਕਬੀਰ ਸਿੰਘ’ ਦੀ ਸ਼ੂਟਿੰਗ ਕੁਝ ਦਿਨ ਤੋਂ ਦਿੱਲੀ ‘ਚ ਹੋ ਰਹੀ ਹੈ। ਸ਼ਾਹਿਦ ਇਸ ਫ਼ਿਲਮ ਦਾ ਰੋਮਾਂਟਿਕ ਸੀਨ ਸ਼ੂਟ ਕਰ ਰਹੇ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ‘ਚ ਬੈਂਚ ‘ਤੇ ਬੈਠੀ ਕੁੜੀ ਦਾ ਚਿਹਰਾ ਤਾਂ ਸਾਫ ਨਹੀਂ ਦਿਖ ਰਿਹਾ ਪਰ ਉਮੀਦ ਹੈ ਕਿ ਇਹ ਫ਼ਿਲਮ ਦੀ ਲੀਡ ਐਕਟਰਸ ਕਿਆਰਾ ਅਡਵਾਨੀ ਹੀ ਹੈ।
ਵੀਡੀਓ ਹੇਠ ਵੇਖੋ:
https://www.facebook.com/duupdates/videos/385108462057868/
‘ਕਬੀਰ ਸਿੰਘ’ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਊਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈਡੀ’ ਦਾ ਆਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ਦੀ ਕਹਾਣੀ ਮੈਡਕੀਲ ਦੇ ਇੱਕ ਅਜਿਹੇ ਵਿਦਿਆਰਥੀ ਦੇ ਆਲੇ-ਦੁਆਲੇ ਘੁੰਮਦੀ ਹੈ ਜਿਸ ਦਾ ਗੁੱਸਾ ਉਸ ਦੀ ਨੱਕ ‘ਤੇ ਬੈਠਾ ਰਹਿੰਦਾ ਹੈ। ਇਸੇ ਕਾਰਨ ਉਸ ਦੀ ਜ਼ਿੰਦਗੀ ‘ਚ ਇੱਕ ਜ਼ਬਰਦਸਤ ਮੋੜ ਆਉਂਦਾ ਹੈ। ਅੱਗੇ ਦੀ ਕਹਾਣੀ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗੀ।

- - - - - - - - - Advertisement - - - - - - - - -