ਮੁਬੰਈ: ਲੌਕਡਾਊਨ ਦੌਰਾਨ ਲੌੜਵੰਦਾਂ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਈ ਸਵਾਲ ਚੁੱਕੇ ਹਨ।

ਸਰਹੱਦੀ ਤਣਾਅ ਬਾਰੇ ਚੀਨੀ ਅਫਸਰਾਂ ਨਾਲ ਮੀਟਿੰਗ ਮਗਰੋਂ ਭਾਰਤ ਦਾ ਐਲਾਨ

ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਣ 'ਚ ਮਦਦ ਕਰਨ ਵਾਲੇ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।ਪਰ ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੂੰ ਸੋਨੂੰ ਸੂਦ ਵੱਲੋ ਕੀਤੀ ਗਈ ਮਦਦ ਰਾਸ ਨਹੀਂ ਆਈ।ਸੰਜੇ ਰਾਉਤ ਨੇ ਸ਼ਿਵ ਸੈਨਾ ਦੇ ਮੁਖਪੱਤਰ 'ਸਾਮਣਾ' 'ਚ ਲੇਖ ਰਾਹੀਂ ਸੋਨੂੰ ਸੂਦ ਤੇ ਕਈ ਸਵਾਲ ਚੁੱਕੇ ਹਨ।

ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਬਲੌਗਰ ਨਾਲ ਬਣਾਉਣਾ ਚਾਹੁੰਦੇ ਸੀ ਸਰੀਰਕ ਸਬੰਧ

ਰਾਉਤ ਨੇ ਕਿਹਾ ਕਿ , ਸੋਨੂੰ ਸੂਦ ਨੂੰ ਸਿਆਸੀ ਸਪੋਟ ਹੈ , ਲੌਕਡਾਊਨ ਦੌਰਾਨ ਜਿੱਥੇ ਲੋਕਾਂ ਨੂੰ ਕੀਤੇ ਵੀ ਆਉਣ- ਜਾਣ ਦੀ ਇਜਾਜ਼ਤ ਨਹੀਂ ਸੀ, ਉਥੇ ਬਿਨਾਂ ਰਾਜਨੀਤਿਕ ਮਦਦ ਦੇ ਉਨ੍ਹਾਂ ਨੂੰ ਬੱਸਾਂ ਕਿਵੇਂ ਮਿਲ ਰਹੀਆਂ ਹਨ।ਸੋਨੂੰ ਸੂਦ ਨੂੰ ਭਾਜਪਾ ਦਾ ਚੇਹਰਾ ਦਸਦੇ ਹੋਏ ਰਾਉਤ ਨੇ ਕਿਹਾ, ਕਿ ਮਹਾਰਾਸ਼ਟਰ ਵਿੱਚ ਠਾਕਰੇ ਸਰਕਾਰ ਨੂੰ ਕਮਜ਼ੋਰ ਦਿਖਾਉਣ ਲਈ ਸੋਨੂੰ ਸੂਦ ਨੂੰ ਮਹਾਤਮਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

ਇਸਦੇ ਨਾਲ ਹੀ ਸੰਜੇ ਰਾਉਤ ਨੇ ਇਹ ਦਾਅਵਾ ਕਿਤੀ ਕਿ, ਸੋਨੂੰ ਸੂਦ ਨੂੰ ਮਦਦ ਲਈ ਫ਼ੰਡ ਤੇ ਸਪੋਟ ਭਾਜਪਾ ਵੱਲੋ ਦਿੱਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ