ਸਿੱਧੂ ਨੂੰ ਨਹੀਂ ਕਾਨੂੰਨ ਦਾ ਕੋਈ ਖੌਫ!
ਏਬੀਪੀ ਸਾਂਝਾ
Updated at:
13 Jun 2020 05:05 PM (IST)
ਸਿੱਧੂ ਮੂਸੇਵਾਲਾ ਨੂੰ ਕਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਸਗੋਂ ਉਨ੍ਹਾਂ ਦਾ ਲੇਟੈਸਟ ਗੀਤ 'ਬੰਬੀਹਾ ਬੋਲੇ' ਦਰਸ਼ਾ ਰਿਹਾ ਹੈ। ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਰਿਲੀਜ਼ ਹੋਏ ਗੀਤ 'ਬੰਬੀਹਾ ਬੋਲੇ' 'ਚ ਕੁਝ ਅਜਿਹੇ ਬੋਲ ਹਨ ਜੋ ਸਿੱਧਾ ਸਿੱਧਾ ਕਾਨੂੰਨਾਂ 'ਤੇ ਵਾਰ ਕਰਦੇ ਹਨ।
NEXT
PREV
ਚੰਡੀਗੜ੍ਹ: ਸਿੱਧੂ ਮੂਸੇਵਾਲਾ ਨੂੰ ਕਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਸਗੋਂ ਉਨ੍ਹਾਂ ਦਾ ਲੇਟੈਸਟ ਗੀਤ 'ਬੰਬੀਹਾ ਬੋਲੇ' ਦਰਸ਼ਾ ਰਿਹਾ ਹੈ। ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਰਿਲੀਜ਼ ਹੋਏ ਗੀਤ 'ਬੰਬੀਹਾ ਬੋਲੇ' 'ਚ ਕੁਝ ਅਜਿਹੇ ਬੋਲ ਹਨ ਜੋ ਸਿੱਧਾ ਸਿੱਧਾ ਕਾਨੂੰਨਾਂ 'ਤੇ ਵਾਰ ਕਰਦੇ ਹਨ। ਇਸ ਗੀਤ 'ਚ ਸਿੱਧੂ ਕਦੇ ਆਪਣੀ ਪੇਸ਼ੀ ਦੀ ਗੱਲ ਕਰਦਾ ਹੈ ਤੇ ਕਦੇ ਆਪਣੀ ਪੁਲਿਸ ਵਾਲਿਆਂ ਨਾਲ ਮਿੱਤਰਤਾ ਦਿਖਾ ਕੇ ਕਾਨੂੰਨ ਦੇ ਖਿਲਾਫ ਆਪਣੀ ਧੌਂਸ ਦਿਖਾਉਂਦਾ ਹੈ ।
ਸਿੱਧੂ ਵਲੋਂ ਉਸਦੇ ਹਰ ਗੀਤ 'ਚ ਹਥਿਆਰਾਂ ਦਾ ਦਿਖਾਵਾ ਕਰਨਾ ਉਸਦੀ ਆਦਤ ਹੈ ਜੋ ਇਸ ਗਾਣੇ 'ਚ ਵੀ ਦੇਖਣ ਨੂੰ ਮਿੱਲ ਰਿਹਾ ਹੈ। ਆਖਿਰ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਕੁਝ ਸ਼ਰੇਆਮ ਹੋਣ ਦੇ ਬਾਜਵੂਦ ਵੀ ਸਿੱਧੂ ਖ਼ਿਲਾਫ਼ ਕੋਈ ਐਕਸ਼ਨ ਕਿਉ ਨਹੀਂ ਲਿਆ ਜਾਂਦਾ? ਆਪਣੇ ਸਿਰ ਪਏ ਇਲਜ਼ਾਮ ਦੇ ਬਾਅਦ ਵੀ ਸਿੱਧੂ ਆਪਣੀ ਪੇਸ਼ੀ ਤੋਂ ਗੈਰਹਾਜ਼ਰ ਰਹਿੰਦਾ ਹੈ। ਆਖਿਰ ਕਿਸਦੀ ਸ਼ਹਿ ਹੇਠ ਹੈ ਸਿੱਧੂ ? ਕੀ ਕਾਨੂੰਨ ਸਿਰਫ ਆਮ ਲੋਕਾਂ ਲਈ ਹਨ ਸਿੱਧੂ ਲਈ ਨਹੀਂ?
ਹੌਟ ਅੰਦਾਜ਼ ‘ਚ ਕੁੱਤੇ ਨੂੰ ਮੁੰਬਈ ਦੀਆਂ ਸੜਕਾਂ ‘ਤੇ ਘੁੰਮਾਉਣ ਨਿਕਲੀ ਇਸ ਮਸ਼ਹੂਰ ਖਾਨ ਦੀ ਗਰਲਫਰੈਂਡ, ਇੱਥੇ ਦੇਖੋ ਤਸਵੀਰਾਂ
12 ਜੂਨ ਨੂੰ ਸਿੱਧੂ ਨੇ ਬਰਨਾਲਾ ਦੇ ਐਸ.ਪੀ ਰੁਪਿੰਦਰ ਭਰਦਵਾਜ ਦੇ ਸਾਹਮਣੇ ਪੇਸ਼ ਹੋਣਾ ਸੀ , ਪਰ ਸਿੱਧੂ ਮੂਸੇਵਾਲਾ ਪੇਸ਼ ਨਹੀਂ ਹੋਇਆ। ਤੇ ਪੰਜਾਬ ਪੁਲਿਸ ਹਰ ਵਾਰ ਦਾਅਵਾ ਕਰਦੀ ਹੈ ਕਿ ਸਿੱਧੂ ਮਿਲਿਆ ਨਹੀਂ ਜਾਂ ਮਿਲ ਨਹੀਂ ਰਿਹਾ ਪਰ ਉਹ ਤਾਂ ਆਪਣੇ ਪਿੰਡ ਮੂਸਾ ਤੋਂ ਤਕਰੀਬਨ ਲਾਈਵ ਹੁੰਦਾ ਰਹਿੰਦਾ ਹੈ। ਪੇਸ਼ੀ 'ਚ ਹਾਜ਼ਿਰ ਨਾ ਹੋਣ ਤੋਂ ਬਾਅਦ ਸਿੱਧੂ ਇਕ ਵਾਰ ਫਿਰ ਅਜੇ ਆਪਣੇ ਪਿੰਡ ਤੋਂ ਲਾਈਵ ਹੋਇਆ।
ਦਿਸ਼ਾ ਪਾਟਨੀ ਨੇ ਕੀਤਾ ਆਦਿੱਤਿਆ ਠਾਕਰੇ ਨੂੰ ਵਰਥਡੇ ਵਿਸ਼, ਟਾਈਗਰ ਸ਼ਰਾਫ ਨੇ ਸ਼ੇਅਰ ਕੀਤੀ ਅਦਾਕਾਰ ਦੀ ਅਨਦੇਖੀ ਵੀਡੀਓ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -