ਚੰਡੀਗੜ੍ਹ: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਆਪਣੇ ਵਿਵਾਦਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਸਿੱਧੂ ਦੀ ਫੈਨ ਫੌਲੋਇੰਗ ਵੀ ਕਾਫੀ ਹੈ। ਇਸ ਕਰਕੇ ਉਸ ਦੇ ਗਾਣੇ ਆਏ ਦਿਨ ਆਉਂਦੇ ਹਨ ਤੇ ਨਾਲ ਦੀ ਨਾਲ ਛਾ ਵੀ ਜਾਂਦੇ ਹਨ। ਅੱਜ ਹੀ ਸਿੱਧੂ ਤੇ ਮਨਕੀਰਤ ਔਲਖ ਨੂੰ ਜ਼ਮਾਨਤ ਮਿਲੀ ਹੈ।
ਦੱਸ ਦਈਏ ਕਿ ਸਿੱਧੂ ਮੂਸਵਾਲਾ ਅਕਸਰ ਹੀ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ ਫੈਨਸ ਨਾਲ ਰਾਬਤਾ ਕਾਇਮ ਕਰਦਾ ਰਹਿੰਦਾ ਹੈ। ਹੁਣ ਹਾਲ ਹੀ 'ਚ ਸਿੱਧੂ ਨੇ ਇੱਕ ਵਾਰ ਫੇਰ ਇੰਸਟਾਗ੍ਰਾਮ 'ਤੇ ਲਾਈਵ ਹੋ ਆਪਣੇ 9 ਫਰਵਰੀ ਦੇ ਸ਼ੋਅ ਬਾਰੇ ਦੱਸਿਆ।
ਜੀ ਹਾਂ, ਸਿੱਧੂ 9 ਫਰਵਰੀ ਨੂੰ ਦਿੜ੍ਹਬਾ 'ਚ ਲਾਈਵ ਸ਼ੋਅ ਕਰ ਰਿਹਾ ਹੈ ਜਿਸ 'ਚ ਉਹ ਕਈ ਵੱਡੇ ਖੁਲਾਸੇ ਕਰ ਸਕਦਾ ਹੈ ਤੇ ਆਪਣੇ ਆਉਣ ਵਾਲੇ ਗਾਣਿਆਂ ਤੋਂ ਪਰਦਾ ਚੁੱਕ ਸਕਦਾ ਹੈ। ਇਸ ਦੀ ਉਡੀਕ ਉਸ ਦੇ ਫੈਨਸ ਨੂੰ ਬੇਸਬਰੀ ਨਾਲ ਰਹਿੰਦੀ ਹੈ।
ਸਿੱਧੂ ਮੂਸੇਵਾਲਾ ਦਿੜ੍ਹਬਾ ਸ਼ੋਅ 'ਚ ਖੋਲ੍ਹੇਗਾ ਕਈ ਰਾਜ਼
ਏਬੀਪੀ ਸਾਂਝਾ
Updated at:
06 Feb 2020 05:35 PM (IST)
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਆਪਣੇ ਵਿਵਾਦਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਸਿੱਧੂ ਦੀ ਫੈਨ ਫੌਲੋਇੰਗ ਵੀ ਕਾਫੀ ਹੈ। ਇਸ ਕਰਕੇ ਉਸ ਦੇ ਗਾਣੇ ਆਏ ਦਿਨ ਆਉਂਦੇ ਹਨ।
- - - - - - - - - Advertisement - - - - - - - - -