ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੇ ਫੈਨਸ ਨਾਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਸੋਨੂੰ ਤੰਦੂਰ ਵਿੱਚ ਰੋਟੀਆਂ ਸੇਕਦੇ ਦਿਖਾਈ ਦੇ ਰਹੇ ਹਨ। ਸੋਨੂੰ ਸੂਦ ਵੀਡੀਓ ਵਿੱਚ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਤੋਂ ਵਧਈਆ ਰੋਟੀਆਂ ਕੋਈ ਨਹੀਂ ਸੇਕ ਸਕਦਾ।
ਸੋਨੂੰ ਸੂਦ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਸ ਤੋਂ ਚੰਗੀਆਂ ਰੋਟੀਆਂ ਕੋਈ ਨਹੀਂ ਬਣਾਉਂਦਾ ਇਸ ਸੋਨੂੰ ਦੇ ਢਾਬੇ ਤੇ ਜ਼ਰੂਰ ਆਓ।ਵੀਡੀਓ ਦੇ ਕੈਪਸ਼ਨ ਵਿੱਚ ਵੀ ਸੋਨੂੰ ਸੂਦ ਨੇ 'ਸੋਨੂੰ ਦਾ ਢਾਬਾ' ਲਿਖਿਆ ਹੈ।