ਸਹੀ ਸਮਾਂ ਆਉਣ ਤੇ ਫਿਲਮਾਂ ਰਾਹੀਂ ਦੁਬਾਰਾ ਮਿਲਦੇ ਹਾਂ ਤੁਹਾਨੂੰ ਵਾਪਸ ਜਲਦੀ ਵੇਖਾਂਗੇ। ਹਰ ਕੋਈ ਸੁਰੱਖਿਅਤ ਰਹੋ।-
ਅਕਸ਼ੈ ਕੁਮਾਰ ਦੀ ਫ਼ਿਲਮ ਸੂਰੀਆਵੰਸ਼ੀ ਕੋਰੋਨਾ ਕਰਕੇ ਟਲੀ, ਨਿਰਮਾਤਾਵਾਂ ਨੇ ਲਿਆ ਫੈਸਲਾ
ਏਬੀਪੀ ਸਾਂਝਾ | 12 Mar 2020 08:51 PM (IST)
ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਬਾਲੀਵੁੱਡ ਫ਼ਿਲਮ ਸੂਰਿਆਵੰਸ਼ੀ (Sooryavanshi)ਨੂੰ ਕੋਰੋਨਾਵਾਇਰਸ ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਸਟਾਰਰ ਬਾਲੀਵੁੱਡ ਫ਼ਿਲਮ ਸੂਰਿਆਵੰਸ਼ੀ (Sooryavanshi)ਨੂੰ ਕੋਰੋਨਾਵਾਇਰਸ ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਹੀ ਸਮਾਂ ਵੇਖ ਕੇ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਕਰਨ ਜੌਹਰ, ਜੋ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ, ਨੇ ਲਿਖਿਆ,