Urfi Javed dance: ਉਰਫੀ ਜਾਵੇਦ ਜੋ ਕਿ ਆਏ ਦਿਨ ਆਪਣੇ ਵੱਖਰੇ Outfits ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇੱਕ ਵਾਰ ਫਿਰ ਚਰਚਾ ਹੈ। ਇਸ ਵਾਰ ਚਰਚਾ ਦੇ ਵਿਸ਼ੇ ਦੋ ਹਨ। ਇੱਕ ਤਾਂ Urfi ਦਾ ਉਫ ਵਾਲਾ Outfit ਤੇ ਦੂਜਾ ਉਸ ਦਾ ਡਾਂਸ। ਜੀ ਹਾਂ ਇਸ ਵਾਰ ਉਰਫੀ ਸਿਰਫ ਆਪਣੇ Outfit ਲਈ ਹੀ ਨਹੀਂ ਬਲਕਿ ਡਾਂਸ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। 


'Kacha Badam' ਗਾਣਾ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੈ ਤੇ ਹਰ ਕੋਈ ਇਸ 'ਤੇ Reels ਟ੍ਰਾਈ ਕਰ ਰਿਹਾ ਹੈ। ਜਿੱਥੇ ਕਈ Celebrities ਇਸ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਉੱਥੇ ਹੀ ਹੁਣ Urfi Javed ਦਾ ਨਾਮ ਵੀ ਇਸ ਲਿਸਟ 'ਚ ਸ਼ਾਮਲ ਹੋ ਗਿਆ ਹੈ। ਕੀ ਤੁਸੀਂ ਪਹਿਲਾਂ ਦੇਖਿਆ Urfi Javed ਦੇ ਡਾਂਸ ਮੂਵਜ਼?


ਬਲੈਕ ਤੇ ਬੈਕ ਲੈੱਸ ਟਾਪ 'ਚ ਉਰਫੀ ਨੇ 'kacha Badam' 'ਤੇ ਠੁਮਕੇ ਲਾਏ। ਵੀਡੀਓ 'ਚ ਉਰਫੀ ਇਸ ਗਾਣੇ ਨੂੰ ਕਾਫੀ ਇੰਜੌਏ ਕਰਦੀ ਨਜ਼ਰ ਆ ਰਹੀ ਹੈ। ਬੈਕ ਲੈੱਸ ਟਾਪ ਨਾਲ ਉਰਫੀ ਨੇ ਜੀਨਜ਼ ਪਾਈ ਹੈ। ਤੁਸੀਂ ਵੀ ਦੇਖੋ ਇਹ ਵੀਡੀਓ- 






ਉਰਫੀ ਆਪਣੇ ਹਰ ਲੁੱਕ 'ਚ ਹੀ Flaunt ਕਰਦੀ ਹੈ ਪਰ ਸ਼ਾਇਦ ਲੋਕਾਂ ਨੂੰ ਉਨ੍ਹਾਂ ਦਾ ਇਹ ਆਊਟਫਿੱਟ ਜ਼ਿਆਦਾ ਪਸੰਦ ਨਹੀਂ ਆ ਰਿਹਾ। ਵੀਡੀਓ ਹੇਠਾਂ ਲੋਕਾਂ ਵੱਲੋਂ ਕਾਫੀ ਮਿਲੇ-ਜੁਲੇ ਕਮੈਂਟਸ ਕੀਤੇ ਜਾ ਰਹੇ ਹਨ।


ਇਹ ਵੀ ਪੜ੍ਹੋ: RRR Release Date: ਆਲੀਆ-ਐਨਟੀਆਰ ਅਤੇ ਰਾਮ ਚਰਨ ਦੀ ਫਿਲਮ RRR ਦਾ ਇੰਤਜ਼ਾਰ ਖ਼ਤਮ, ਇਸ ਦਿਨ ਹੋ ਰਹੀ ਹੈ ਰਿਲੀਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


ਇਹ ਵੀ ਪੜ੍ਹੋ: ਸਤਿੰਦਰ ਸਰਤਾਜ, ਨੀਰੂ ਬਾਜਵਾ ਤੇ ਵਾਮਿਕਾ ਗੱਬੀ ਸਟਾਰਰ ਫਿਲਮ Kali Jotta ਨੂੰ ਮਿਲੀ ਨਵੀਂ ਰਿਲੀਜ਼ ਡੇਟ