ਸ਼ਿਓਮੀ ਦੇ 10 ਫੋਨਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ
Xiaomi Redmi Y2 (4GB+64GB)- ਵੀ 1000 ਰੁਪਏ ਦੀ ਕਮੀ ਤੋਂ ਬਾਅਦ 64 ਜੀਬੀ ਵੈਰੀਅੰਟ ਨੂੰ ਹੁਣ ਸਿਰਫ 11,999 ਰੁਪਏ ਦੀ ਕੀਮਤ ‘ਚ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In AppXiaomi Mi A2 (6GB+128GB)- 1000 ਰੁਪਏ ਦੀ ਕਮੀ ਆਉਣ ਤੋਂ ਬਾਅਦ ਫੋਨ ਦੀ ਕੀਮਤ ਹੁਣ 18,999 ਰੁਪਏ ਰਹਿ ਗਈ ਹੈ।
Xiaomi Mi A2 (4GB+64GB)- 1000 ਰੁਪਏ ਦੀ ਕਟੌਤੀ, 64 ਜੀਬੀ ਵੈਰੀਅੰਟ ਦੇ ਨਾਲ 15,999 ਰੁਪਏ ‘ਚ ਤੁਸੀਂ ਫੋਨ ਆਪਣਾ ਬਣਾ ਸਕਦੇ ਹੋ।
Xiaomi Redmi Note 5 Pro (6GB+64GB)-1000 ਰੁਪਏ ਦੀ ਕਮੀ ਦੇ ਨਾਲ ਇਹ ਫੋਨ ਵੀ 6 ਜੀਬੀ ਰੈਮ ਵੈਰੀਅੰਟ ਦੇ ਨਾਲ 15,999 ਰੁਪਏ ‘ਚ ਮਿਲ ਰਿਹਾ ਹੈ।
Xiaomi Redmi Note 5 Pro (4GB+64GB)- 1000 ਰੁਪਏ ਦੀ ਕਮੀ ਤੋਂ ਬਾਅਦ ਫੋਨ ਦੀ ਕੀਮਤ 13,999 ਰੁਪਏ ਹੋ ਗਈ ਹੈ।
Xiaomi Poco F1 (8GB+256GB)- 1000 ਰੁਪਏ ਦੀ ਕਮੀ ਨਾਲ ਹੁਣ 27,999 ਰੁਪਏ ਦੀ ਕੀਮਤ ‘ਚ ਖਰੀਦ ਸਕਦੇ ਹੋ।
Xiaomi Poco F1 (6GB+128GB)- 1000 ਰੁਪਏ ਦਾ ਡਿਸਕਾਉਂਟ ਮਿਲਣ ਤੋਂ ਬਾਅਦ 22,999 ਰੁਪਏ ‘ਚ ਮਿਲ ਰਿਹਾ ਹੈ।
Xiaomi Poco F1 (6GB+64GB)- 1000 ਰੁਪਏ ਦੀ ਕਮੀ- 64 ਜੀਬੀ ਵੈਰੀਐਂਟ ਨੂੰ ਹੁਣ 19,999 ਰੁਪਏ ਦੀ ਕੀਮਤ ‘ਚ ਖਰੀਦ ਸਕਦੇ ਹੋ।
Xiaomi Redmi 6A (2GB+32GB)- 500 ਰੁਪਏ ਦਾ ਡਿਸਕਾਉਂਟ- 32 ਜੀਬੀ ਵੈਰੀਅੰਟ ਹੁਣ 6,999 ਰੁਪਏ ਦੀ ਕੀਮਤ ‘ਚ ਮਿਲ ਸਕਦਾ ਹੈ।
ਸ਼ਿਓਮੀ ਰੇਡਮੀ 6A- 2 ਜੀਬੀ+16 ਜੀਬੀ- 600 ਰੁਪਏ ਦੀ ਕਮੀ ਤੇ ਹੁਣ ਫੋਨ ਦੀ ਕੀਮਤ 5,999 ਰੁਪਏ ਹੋ ਗਈ ਹੈ।
ਸ਼ਿਓਮੀ ਦੇ ਦੀਵਾਨੇ ਹੋ ਤੇ ਇਸ ਕੰਪਨੀ ਦਾ ਫੋਨ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ ਨੇ ਪਿਛਲੇ ਕੁਝ ਹਫਤਿਆਂ ‘ਚ ਕਈ ਪ੍ਰੋਡਕਟਸ ਦੀ ਕੀਮਤ ‘ਚ ਕਟੌਤੀ ਕੀਤੀ ਹੈ। ਇਨ੍ਹਾਂ ਪ੍ਰੋਡਕਟਸ ‘ਚ ਪਾਵਰਬੈਂਕ ਤੇ ਟੀਵੀ ਵੀ ਸ਼ਾਮਲ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਫੋਨ ਤੇ ਪ੍ਰੋਡਕਟ ਹਨ ਜਿਨ੍ਹਾਂ ਨੂੰ ਘੱਟ ਕੀਮਤ ‘ਚ ਤੁਸੀਂ ਆਪਣਾ ਬਣਾ ਸਕਦੇ ਹੋ।
- - - - - - - - - Advertisement - - - - - - - - -