ਦੀਵਾਲੀ ਤੋਂ ਬਾਅਦ ਵੀ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ
ਫੈਸਟੀਵਲ ਸੀਜ਼ਨ ਦੌਰਾਨ ਗਾਹਕਾਂ ਨੂੰ ਲੁਭਾਉਣ ਲਈ ਸਾਰੀਆਂ ਆਟੋਮੋਬਾਈਲਸ ਕੰਪਨੀਆਂ ਨੇ ਇਕ ਤੋਂ ਵਧ ਇਕ ਆਫਰਸ ਪੇਸ਼ ਕੀਤੇ ਸਨ। ਜੇਕਰ ਤੁਸੀਂ ਕਿਸੇ ਕਾਰਨ ਇਨ੍ਹਾਂ ਦਿਨੀਂ ਕਾਰ ਨਹੀਂ ਖਰੀਦ ਸਕੇ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਕੰਪਨੀਆਂ ਦੇ ਬਾਰੇ 'ਚ ਦੱਸਾਂਗੇ ਜੋ ਦੀਵਾਲੀ ਤੋਂ ਬਾਅਦ ਵੀ ਆਪਣੀਆਂ ਕਾਰਾਂ 'ਤੇ ਬਿਹਤਰੀਨ ਆਫਰਸ ਦੇ ਰਹੀਆਂ ਹਨ।
Download ABP Live App and Watch All Latest Videos
View In App4. ਰੈਨੋ ਰੈਨੋ ਆਪਣੀ ਕਾਰਾਂ 'ਤੇ ਇਸ ਤਿਉਹਾਰੀ ਸੀਜ਼ਨ 7.99 ਫੀਸਦੀ ਦਰ ਵਿਆਜ 'ਤੇ ਫਾਈਨੈਂਸ, 1 ਰੁਪਏ 'ਤ Insurance ਅਤੇ 10 ਹਜ਼ਾਰ ਰੁਪਏ ਤਕ ਐਡੀਸ਼ਨਲ ਕੈਸ਼ਬੈਕ ਦੇ ਰਰੀ ਹੈ। ਇਹ ਆਫਰ 31 ਅਕਤੂਬਰ ਤਕ ਹੈ। ਇਸ ਦੇ ਨਾਲ ਹੀ ਕੰਪਨੀ 2gm ਗੋਲਡ ਕਾਈਨ ਵੀ ਆਪਣੇ ਕੁਝ ਮਾਡਲਸ 'ਤੇ ਦੇ ਰਹੀ ਹੈ।
1.ਮਾਰੂਤੀ ਸੁਜ਼ੂਕੀ -ਆਲਟੋ 800 'ਤੇ 55 ਹਜ਼ਾਰ ਰੁਪਏ ਦਾ ਡਿਸਕਾਊਂਟ -ਆਲਟੋ K10 'ਤੇ 47 ਹਜ਼ਾਰ ਰੁਪਏ ਦਾ ਡਿਸਕਾਊਂਟ -ਸੇਲੇਰੀਓ 'ਤੇ 44 ਹਜ਼ਾਰ ਰੁਪਏ ਦਾ ਡਿਸਕਾਊਂਟ ਅਤੇ 29 ਰੁਪਏ ਦਾ ਐਕਸਚੈਂਜ ਆਫਰ -ਸਿਆਜ਼ 'ਤੇ 50 ਹਜ਼ਾਰ ਰੁਪਏ ਦਾ ਡਿਸਕਾਊਂਟ
2. ਹੋਂਡਾ ਹੋਂਡਾ ਆਪਣੀ ਕਾਰਾਂ 'ਤੇ 31 ਅਕਤੂਬਰ ਤਕ ਸਪੈਸ਼ਲ ਕੈਸ਼ ਡਿਸਕਾਊਂਟ ਦੇ ਰਹੀ ਹੈ। ਹੋਂਡਾ ਆਪਣੀ ਅਮੇਜ਼ 'ਤੇ 70,000 ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ।
3. ਟਾਟਾ ਮੋਟਰਸ ਟਾਟਾ ਮੋਟਰਸ ਦੇ ਡੀਲਰਸ਼ੀਪ 'ਤੇ ਨੈਨੋ, ਬੋਲਟ ਅਤੇ ਜੈਸਟ 'ਤੇ ਕਈ ਬਿਹਤਰੀਨ ਆਫਰਸ ਦਿੱਤੇ ਜਾ ਰਹੇ ਹਨ। ਕੰਪਨੀ ਇਨ੍ਹਾਂ ਕਾਰਾਂ 'ਤੇ 10 ਰੁਪਏ ਤੋਂ ਲੈ ਕੇ 15 ਰੁਪਏ ਤਕ ਦਾ ਡਿਸਕਾਊਂਟ ਦੇ ਰਹੀ ਹੈ।
5. ਟੋਯੋਟਾ Etios ਲੀਵਾ 'ਤੇ 5.99 ਫੀਸਦੀ ਦੀ ਵਿਆਜ ਦਰ ਅਤੇ 10,000 ਰੁਪਏ ਦੀ ਮੁਫਤ Accessories ਦੇ ਰਹੀ ਹੈ। ਉੱਥੇ, Etios ਕ੍ਰਾਸ 'ਤੇ 20,000 ਰੁਪਏ, ਕੋਰੋਲਾ ਐਲੀਟਸ 'ਤੇ 60,000 ਰੁਪਏ ਅਤੇ ਕੈਮਰੀ ਹਾਈਬ੍ਰਿਡ, ਇਨੋਵਾ ਕ੍ਰਿਸਟਾ, ਟੋਯੋਟਾ 'ਤੇ ਬਿਹਤਰੀਨ ਆਫਰਸ ਦੀ ਪੇਸ਼ਕੇਸ਼ ਕੀਤੀ ਹੈ।
- - - - - - - - - Advertisement - - - - - - - - -