ਇੰਝ ਲੱਭੋ ਸਾਈਲੈਂਟ ਮੋਡ 'ਤੇ ਗੁਆਚਿਆ ਹੋਇਆ ਫੋਨ !
ਏਬੀਪੀ ਸਾਂਝਾ | 21 Apr 2019 07:07 PM (IST)
1
ਇੱਥੇ ਰਿੰਗ, ਲੌਕ ਜਾਂ ਇਰੇਜ਼ ਦਾ ਵਿਕਲਪ ਆਏਗਾ। ਇਸ ਵਿੱਚੋਂ ਰਿੰਗ ਦਾ ਵਿਕਲਪ ਚੁਣੋ। ਇਸ ਨਾਲ ਤੁਹਾਡੇ 'ਤੇ ਰਿੰਗ ਵੱਜੇਗੀ।
2
ਗੂਗਲ ਆਈ ਤੋਂ ਸਾਈਨ ਇਨ ਕਰੋ। ਉਸੇ ਆਈਡੀ ਦਾ ਇਸਤੇਮਾਲ ਕਰੋ ਜੋ ਫੋਨ ਵਿੱਚ ਦਿੱਤੀ ਸੀ।
3
ਹੁਣ 'Find my phone through Android Device Manager' ਟਾਈਪ ਕਰੋ।
4
ਕਿਸੇ ਹੋਰ ਮੋਬਾਈਲ ਜਾਂ ਕੰਪਿਊਟਰ ਤੋਂ ਇੰਟਰਨੈਟ ਬ੍ਰਾਊਜ਼ਰ ਖੋਲ੍ਹੋ।
5
ਗੂਗਲ ਆਈਡੀ ਤੋਂ ਗੁਆਚਿਆ ਹੋਇਆ ਫੋਨ ਐਕਸੈਸ ਕੀਤਾ ਜਾ ਸਕਦਾ ਹੈ।
6
ਕਈ ਵਾਰ ਅਸੀਂ ਆਪਣਾ ਫੋਨ ਸਾਈਲੈਂਟ ਮੋਡ 'ਤੇ ਰੱਖ ਦਿੰਦੇ ਹਾਂ ਤੇ ਕਿਸੇ ਅਜਿਹੀ ਥਾਂ ਰੱਖ ਕੇ ਭੁੱਲ ਜਾਂਦੇ ਹਾਂ ਜਿੱਥੋਂ ਲੱਭਣਾ ਮੁਸ਼ਕਲ ਹੁੰਦਾ ਹੈ। ਅਜਿਹੇ ਵਿੱਚ ਐਂਡਰੌਇਡ ਡਿਵਾਈਸ ਮੈਨੇਜਰ ਦਾ ਇਸਤੇਮਾਲ ਕਰੋ।
7
ਬਾਕੀ ਦੇ ਦੋ ਵਿਕਲਪ ਫੋਨ ਚੋਰੀ ਹੋਣ 'ਤੇ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਨਾਲ ਡੇਟਾ ਇਰੇਜ਼ ਜਾਂ ਫੋਨ ਲਾਕ ਕੀਤਾ ਜਾ ਸਕਦਾ ਹੈ।